PA/670105 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਭਜ ਗੋਵਿੰਦਮ ਭਜ ਗੋਵਿੰਦਮ
ਭਜ ਗੋਵਿੰਦਮ ਮੂਢ-ਮਤੇ ਪ੍ਰਾਪਤੇ ਸੰਨਿਹਿਤੇ ਕਾਲੇ ਨ ਹੀ ਨਾ ਹੀ ਰਕਸ਼ਤੀ ਦੁਕ੍ਰਿਣ-ਕਰਨੇ (ਸ਼ੰਕਰਚਾਰਿਆ) ਉਸਨੇ ਸਲਾਹ ਦਿੱਤੀ, "ਤੁਸੀਂ ਮੂਰਖੋ, ਤੁਸੀਂ ਦਾਰਸ਼ਨਿਕ ਅਨੁਮਾਨਾਂ, ਵਿਆਕਰਨਿਕ ਅਰਥਾਂ ਅਤੇ ਤਿਆਗ ਬਾਰੇ ਗੱਲ ਕਰ ਰਹੇ ਹੋ। ਓਹ, ਇਹ ਸਭ ਬਕਵਾਸ ਹਨ। ਤੁਸੀਂ ਅਜਿਹਾ ਕਰਕੇ ਆਪਣੇ ਆਪ ਨੂੰ ਨਹੀਂ ਬਚਾ ਸਕਦੇ। ਜਦੋਂ ਮੌਤ ਆਵੇਗੀ, ਗੋਵਿੰਦ ਤੁਹਾਨੂੰ ਬਚਾ ਸਕਦਾ ਹੈ। ਸਿਰਫ਼ ਗੋਵਿੰਦ ਹੀ ਤੁਹਾਨੂੰ ਡਿੱਗਣ ਤੋਂ ਬਚਾ ਸਕਦਾ ਹੈ। ਇਸ ਲਈ ਭਜ ਗੋਵਿੰਦਮ ਭਜ ਗੋਵਿੰਦਮ ਭਜ ਗੋਵਿੰਦਮ ਮੂਢ-ਮਤੇ।" |
670105 - ਪ੍ਰਵਚਨ CC Madhya 21.49-60 - ਨਿਉ ਯਾੱਰਕ |