PA/670110 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਇੱਥੇ ਭਗਵਾਨ ਚੈਤੰਨਯ ਕਹਿੰਦੇ ਹਨ ਕਿ ਕ੍ਰਿਸ਼ਨ-ਭਕਤਿ ਹਯਾ ਅਭਿਧੇਯ-ਪ੍ਰਧਾਨ (CC Madhya 22.17)। ਆਤਮ-ਅਨੁਭਵ ਲਈ, ਜੇਕਰ ਤੁਸੀਂ ਆਪਣੇ ਆਪ ਨੂੰ ਅਨੁਭਵ ਕਰਨਾ ਚਾਹੁੰਦੇ ਹੋ ਜਾਂ ਜੇਕਰ ਤੁਸੀਂ ਇਹਨਾਂ ਭੌਤਿਕ ਚੁੰਗਲ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹੋ, ਤਾਂ ਮੁੱਖ ਕਾਰਜ ਕ੍ਰਿਸ਼ਨ ਭਾਵਨਾਮਈ ਬਣਨਾ ਹੈ ਅਤੇ ਸਿੱਧੇ ਤੌਰ 'ਤੇ ਪ੍ਰਭੂ ਦੀ ਸੇਵਾ ਵਿੱਚ ਰੁੱਝਿਆ ਰਹਿਣਾ ਹੈ। ਅਤੇ ਭਗਤੀ-ਮੁਖ-ਨਿਰੀਕਸ਼ਕ ਕਰਮ-ਯੋਗ-ਗਿਆਨ। ਅਤੇ ਹੋਰ ਪ੍ਰਕਿਰਿਆਵਾਂ ਨੂੰ ਵੀ ਸਵੀਕਾਰ ਕੀਤਾ ਜਾਂਦਾ ਹੈ, ਪਰ ਉਹ ਇਸ ਪ੍ਰਕਿਰਿਆ 'ਤੇ ਨਿਰਭਰ ਹਨ।" |
670110 - ਪ੍ਰਵਚਨ CC Madhya 22.14-19 - ਨਿਉ ਯਾੱਰਕ |