PA/670111 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜੋ ਅਸਲ ਵਿੱਚ, ਗੰਭੀਰਤਾ ਨਾਲ ਭਗਤੀ ਸੇਵਾ ਵਿੱਚ, ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਹਨ, ਉਨ੍ਹਾਂ ਨੂੰ ਗਿਆਨ ਦੀ ਘਾਟ ਨਹੀਂ ਹੋਵੇਗੀ ਕਿਉਂਕਿ ਤੁਸੀਂ ਭਗਵਦ-ਗੀਤਾ ਵਿੱਚ ਪਾਓਗੇ ਕਿ ਭਗਵਾਨ ਕਹਿੰਦੇ ਹਨ ਕਿ,
ਤੇਸ਼ਾਂ ਸਤਤ-ਯੁਕਤਾਨਾਂ ਭਜਤਾਮਾਂ ਪ੍ਰੀਤੀ-ਪੂਰਵਕਮ ਦਾਦਾਮੀ ਬੁੱਧੀ-ਯੋਗਾਂ ਤਮੰ ਯੇਨ ਮਾਮ ਉਪਯੰਤੀ ਤੇ (ਭ.ਗ੍ਰੰ. 10.10) ਜੋ ਲੋਕ ਕ੍ਰਿਸ਼ਨ ਦੀ ਅਲੌਕਿਕ ਪ੍ਰੇਮਮਈ ਸੇਵਾ ਵਿੱਚ ਲੱਗੇ ਹੋਏ ਹਨ, ਉਨ੍ਹਾਂ ਲਈ ਗਿਆਨ ਆਪਣੇ ਆਪ ਅੰਦਰੋਂ ਆਉਂਦਾ ਹੈ ਕਿਉਂਕਿ ਕ੍ਰਿਸ਼ਨ ਸਾਡੇ ਅੰਦਰ ਹੈ। ਇਸ ਲਈ ਕ੍ਰਿਸ਼ਨ ਭਾਵਨਾ ਵਿੱਚ ਇੱਕ ਸੱਚੀ ਆਤਮਾ ਨੂੰ ਗਿਆਨ ਦੀ ਘਾਟ ਨਹੀਂ ਹੋਵੇਗੀ।" |
670111 - ਪ੍ਰਵਚਨ CC Madhya 22.21-28 - ਨਿਉ ਯਾੱਰਕ |