PA/670111c ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਗਵਦ-ਗੀਤਾ ਵਿੱਚ ਇਹ ਕਿਹਾ ਗਿਆ ਹੈ ਕਿ,

ਸਰਵ-ਯੋਨਿਸ਼ੁ ਕੌਂਤੇਯ ਸੰਭਵੰਤੀ ਮੂਰਤਯ: ਯ: ਤਾਸਾਮ ਬ੍ਰਹਮਾ ਮਹਾਦ ਯੋਨਿਸ਼ਰ ਅਹਂ ਬੀਜ-ਪ੍ਰਦ: ਪਿਤਾ (ਭ.ਗ੍ਰੰ. 14.4) ਲੋਕ ਭਗਵਦ-ਗੀਤਾ ਨੂੰ ਭਾਰਤੀ ਜਾਂ ਹਿੰਦੂ ਚੀਜ਼ ਵਜੋਂ ਮੰਨ ਰਹੇ ਹਨ, ਪਰ ਅਸਲ ਵਿੱਚ ਇਹ ਨਹੀਂ ਹੈ। ਇਹ ਸਰਵ ਵਿਆਪਕ ਹੈ। ਕ੍ਰਿਸ਼ਨ ਕਹਿੰਦੇ ਹਨ ਕਿ ਜੀਵਤ ਹਸਤੀਆਂ ਦੇ ਬਹੁਤ ਸਾਰੇ ਰੂਪ ਹਨ। 8,400,000 ਵੱਖ-ਵੱਖ ਕਿਸਮਾਂ ਦੇ ਸਰੀਰ ਹਨ। "ਅਤੇ ਉਹ ਸਾਰੇ ਮੇਰੇ ਪੁੱਤਰ ਹਨ।" ਇਸ ਲਈ ਜੇਕਰ ਤੁਸੀਂ ਕ੍ਰਿਸ਼ਨ ਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਗੋਰੇ ਆਦਮੀ ਨੂੰ ਪਿਆਰ ਕਰਦੇ ਹੋ, ਤੁਸੀਂ ਅਮਰੀਕੀ ਨੂੰ ਪਿਆਰ ਕਰਦੇ ਹੋ, ਤੁਸੀਂ ਯੂਰਪੀਅਨ ਨੂੰ ਪਿਆਰ ਕਰਦੇ ਹੋ, ਤੁਸੀਂ ਭਾਰਤੀ ਨੂੰ ਪਿਆਰ ਕਰਦੇ ਹੋ, ਤੁਸੀਂ ਗਾਂ ਨੂੰ ਪਿਆਰ ਕਰਦੇ ਹੋ, ਤੁਸੀਂ ਕੁੱਤੇ ਨੂੰ ਪਿਆਰ ਕਰਦੇ ਹੋ, ਤੁਸੀਂ ਸੱਪ ਨੂੰ ਪਿਆਰ ਕਰਦੇ ਹੋ - ਸਭ ਕੁਝ ਨੂੰ।"

670111 - ਪ੍ਰਵਚਨ BG 10.08 - ਨਿਉ ਯਾੱਰਕ