PA/670316 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਜਾਹੁ ਰੇ ਮਨ ਸ਼੍ਰੀ-ਨੰਦ-ਨੰਦਨ-ਅਭਯ-ਚਰਣਾਰਵਿੰਦਾ ਰੇ। ਭਜ, ਭਜ ਦਾ ਅਰਥ ਹੈ ਪੂਜਾ; ਹੂ, ਨਮਸਤੇ; ਮਨ, ਮਨ। ਕਵੀ ਗੋਵਿੰਦ ਦਾਸ, ਇੱਕ ਮਹਾਨ ਦਾਰਸ਼ਨਿਕ ਅਤੇ ਭਗਵਾਨ ਦੇ ਭਗਤ, ਉਹ ਪ੍ਰਾਰਥਨਾ ਕਰ ਰਹੇ ਹਨ। ਉਹ ਆਪਣੇ ਮਨ ਨੂੰ ਬੇਨਤੀ ਕਰ ਰਹੇ ਹਨ, ਕਿਉਂਕਿ ਮਨ ਮਿੱਤਰ ਹੈ ਅਤੇ ਮਨ ਹੀ ਸਾਰਿਆਂ ਦਾ ਦੁਸ਼ਮਣ ਹੈ। ਜੇਕਰ ਕੋਈ ਆਪਣੇ ਮਨ ਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਸਿਖਲਾਈ ਦੇ ਸਕਦਾ ਹੈ, ਤਾਂ ਉਹ ਸਫਲ ਹੈ। ਜੇਕਰ ਉਹ ਆਪਣੇ ਮਨ ਨੂੰ ਸਿਖਲਾਈ ਨਹੀਂ ਦੇ ਸਕਦਾ, ਤਾਂ ਜੀਵਨ ਅਸਫਲ ਹੈ।"
670316 - ਪ੍ਰਵਚਨ Purport to Bhajahu Re Mana - ਸੈਨ ਫ੍ਰਾਂਸਿਸਕੋ