PA/670322b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅੱਗ ਇੱਕ ਜਗ੍ਹਾ ਤੇ ਲਗਾਈ ਗਈ ਹੈ, ਪਰ ਇਹ ਵੱਖਰੇ ਤਰੀਕੇ ਨਾਲ ਪ੍ਰਗਟ ਹੋ ਰਹੀ ਹੈ। ਇਹ ਪ੍ਰਕਾਸ਼ਮਾਨ ਹੈ, ਇਹ ਇੱਕ ਜਗ੍ਹਾ ਤੋਂ ਆਪਣੀ ਗਰਮੀ ਵੰਡ ਰਹੀ ਹੈ। ਇਸੇ ਤਰ੍ਹਾਂ, ਸਰਵਉੱਚ ਭਗਵਾਨ, ਉਹ ਬਹੁਤ ਦੂਰ ਹੋ ਸਕਦਾ ਹੈ। ਉਹ ਬਹੁਤ ਦੂਰ ਨਹੀਂ ਹੈ, ਕਿਉਂਕਿ ਉਹ ਆਪਣੀ ਊਰਜਾ ਦੁਆਰਾ ਮੌਜੂਦ ਹੈ। ਬਿਲਕੁਲ ਸੂਰਜ ਦੀ ਰੌਸ਼ਨੀ ਵਾਂਗ। ਸੂਰਜ ਸਾਡੇ ਤੋਂ ਬਹੁਤ ਦੂਰ ਹੈ, ਪਰ ਉਹ ਆਪਣੀ ਚਮਕ ਦੁਆਰਾ ਸਾਡੇ ਸਾਹਮਣੇ ਮੌਜੂਦ ਹੈ। ਅਸੀਂ ਸਮਝ ਸਕਦੇ ਹਾਂ ਕਿ ਸੂਰਜ ਕੀ ਹੈ। ਇਸੇ ਤਰ੍ਹਾਂ, ਜੇਕਰ ਤੁਸੀਂ ਸਰਵਉੱਚ ਭਗਵਾਨ ਦੀ ਊਰਜਾ ਦਾ ਅਧਿਐਨ ਕਰਦੇ ਹੋ, ਤਾਂ ਤੁਸੀਂ ਭਾਵਨਾਮਈ ਹੋ, ਜਾਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਹੋ। ਇਸ ਲਈ ਜੇਕਰ ਤੁਸੀਂ ਆਪਣੇ ਆਪ ਨੂੰ ਕ੍ਰਿਸ਼ਨ ਦੀ ਊਰਜਾ ਵਿੱਚ ਸ਼ਾਮਲ ਕਰਦੇ ਹੋ, ਤਾਂ ਤੁਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਹੋ ਜਾਂਦੇ ਹੋ। ਅਤੇ ਜਿਵੇਂ ਹੀ ਤੁਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਹੁੰਦੇ ਹੋ, ਤੁਸੀਂ ਅਨਿੱਖੜ ਹੋ ਜਾਂਦੇ ਹੋ। ਤੁਸੀਂ ਉਸ ਤੋਂ ਅੱਡ ਨਹੀਂ ਹੋ ਸਕਦੇ।"
670322 - ਪ੍ਰਵਚਨ SB 07.07.46 - ਸੈਨ ਫ੍ਰਾਂਸਿਸਕੋ