PA/680110b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜਿਵੇਂ ਕਿ "ਪੁੱਤਰ " ਦਾ ਕੀ ਅਰਥ ਹੈ? ਇੱਕ ਪੁੱਤਰ ਇੱਕ ਪਿਤਾ ਦਾ ਪੁੱਤਰ ਹੈ। ਇਸ ਲਈ ਜਦੋਂ ਤੱਕ ਪਿਤਾ ਨਹੀਂ ਹੁੰਦਾ, ਪੁੱਤਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦੋਂ ਤੱਕ ਪਤੀ ਨਹੀਂ, ਪਤਨੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦੋਂ ਤੱਕ ਕੋਈ ਕਾਲਾ ਨਹੀਂ ਹੁੰਦਾ, ਚਿੱਟੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸੇ ਤਰ੍ਹਾਂ, ਤੁਸੀਂ ਜੋ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਉਸ ਦਾ ਇੱਕ ਵਿਪਰੀਤ ਵੀ ਹੋਣਾ ਚਾਹੀਦਾ ਹੈ। ਇਸਨੂੰ ਦਵੈਤ ਕਹਿੰਦੇ ਹਨ ਜਾਂ ਦਵੈਤ ਜਗਤ, ਜਾਂ ਦਵੈਤਵਾਦ।" |
680110 - ਪ੍ਰਵਚਨ SB 01.05.02 - ਲਾੱਸ ਐਂਜ਼ਲਿਸ |