PA/680112 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
ਸ਼੍ਰੀਮਦ-ਭਾਗਵਤਮ ਵਿੱਚ ਇਹ ਨਿਰਦੇਸ਼ਿਤ ਹੈ, ਤਸ੍ਮਾਦ ਗੁਰੂਂ ਪ੍ਰਪਦਯੇਤ (SB 11.3.21): ਇੱਕ ਵਿਅਕਤੀ ਨੂੰ ਇੱਕ ਅਧਿਆਤਮਿਕ ਗੁਰੂ ਅੱਗੇ ਸਮਰਪਣ ਕਰਨਾ ਚਾਹੀਦਾ ਹੈ। ਤਸ੍ਮਾਦ ਗੁਰੂਂ ਪ੍ਰਪਦਯੇਤ ਜਿਗਯਾਸੂ:। ਕੌਣ ਆਤਮ ਸਮਰਪਣ ਕਰੇਗਾ? ਉਹ ਜੋ ਬਹੁਤ ਉਤਸੁਕ ਹੈ ਇਹ ਜਾਣਨ ਲਈ ਕਿ "ਪਰਮਾਤਮਾ ਕੀ ਹੈ?" ਉਦਾਹਰਨ ਲਈ, "ਪਰਮਾਤਮਾ ਕੀ ਹੈ? ਮੈਂ ਕੀ ਹਾਂ?" ਹੁਣ, ਜਦੋਂ ਤੱਕ ਕੋਈ ਇਸ ਵਿਸ਼ੇ ਬਾਰੇ ਬਹੁਤ ਗੰਭੀਰਤਾ ਨਾਲ ਉਤਸੁਕ ਨਹੀਂ ਹੁੰਦਾ, ਉਦੋਂ ਤੱਕ ਅਧਿਆਤਮਿਕ ਗੁਰੂ ਦੀ ਕੋਈ ਜ਼ਰੂਰਤ ਨਹੀਂ ਹੈ।" |
680112 - ਪ੍ਰਵਚਨ SB 01.05.04 - ਲਾੱਸ ਐਂਜ਼ਲਿਸ |