PA/680202 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਪ੍ਰਮਾਤਮਾ ਦੀ ਪ੍ਰਾਪਤੀ ਭੌਤਿਕ ਅਮੀਰੀ 'ਤੇ ਨਿਰਭਰ ਨਹੀਂ ਕਰਦੀ ਹੈ। ਭੌਤਿਕ ਅਮੀਰੀ ਦਾ ਅਰਥ ਹੈ ਉੱਚੇ ਕੁਲ ਵਿਚ ਜਨਮ ਲੈਣਾ, ਜਨਮ |
ਫਿਰ... ਜਨਮੈਸ਼ਵਰਿਆ, ਅਤੇ ਅਮੀਰ, ਬਹੁਤ ਧਨ ਦੋਲਤ । ਇਹ ਭੋਤਿਕ ਅਮੀਰੀ ਹੈ |