PA/680306b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਭਾਗਵਤ ਸਭ ਤੋਂ ਬੁੱਧੀਮਾਨ ਮਨੁੱਖ ਨੂੰ ਸਲਾਹ ਦਿੰਦੀ ਹੈ ਕਿ ਤਸਯੈਵ ਹੇਤੋ: ਪਰਯਤੇਤ ਕੋਵਿਦਾ: "ਜੇ ਤੁਸੀਂ ਬੁੱਧੀਮਾਨ ਹੋ, ਤਾਂ ਤੁਹਾਨੂੰ ਆਪਣੀ ਕ੍ਰਿਸ਼ਨ ਚੇਤਨਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।" ਕਿਉਂ? ਨ ਲਭ੍ਯਤੇ ਯਦ ਭ੍ਰਮਾਤਮ ਉਪਰਯ ਅਧਾ: (SB 1.5.18): "ਕਿਉਂਕਿ ਇਹ ਕ੍ਰਿਸ਼ਨ ਚੇਤਨਾ ਇੰਨੀ ਕੀਮਤੀ ਅਤੇ ਵਿਰਲੀ ਹੈ ਕਿ ਜੇ ਤੁਸੀਂ ਆਪਣੇ ਉੜਨ ਖਟੋਲੇ ਜਾਂ ਕਿਸੇ ਹੋਰ ਸਾਧਨ ਨਾਲ ਸਾਰੇ ਅੰਤਰਿਕਸ਼ ਦੀ ਯਾਤਰਾ ਵੀ ਕਰ ਲਓ, ਤਾਂ ਵੀ ਤੁਸੀਂ ਇਹ ਕ੍ਰਿਸ਼ਨ ਚੇਤਨਾ ਨੂੰ ਕਿਤੇ ਵੀ ਪ੍ਰਾਪਤ ਨਹੀਂ ਕਰ ਸਕਦੇ।" |
680306 - ਪ੍ਰਵਚਨ SB 07.06.01 - ਸੈਨ ਫ੍ਰਾਂਸਿਸਕੋ |