PA/680309 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਇਹ ਕ੍ਰਿਸ਼ਨ ਚੇਤਨਾ ਸਬੰਧੀ ਗਤੀਵਿਧੀਆਂ ਵਿੱਚ ਸਿੱਧੇ ਸ਼ਾਮਿਲ ਹੋਣ ਦੀ ਪ੍ਰਕਿਰਿਆ ਹੈ। ਇਹ ਇੱਕ ਛੂਟ ਹੈ। ਇਹ ਇਸ ਯੁੱਗ ਵਿੱਚ ਇੱਕ ਛੂਟ ਹੈ। ਸਾਨੂੰ ਵਰਤਮਾਨ ਯੁੱਗ ਵਿੱਚ ਮੈਡੀਟੇਸ਼ਨ ਕਰਨ ਦਾ ਬਹੁਤ ਘੱਟ ਮੌਕਾ ਮਿਲਿਆ ਹੈ। ਇਹ ਬਹੁਤ ਮੁਸ਼ਕਲ ਹੈ। ਇਹ 15 ਮਿੰਟ ਦੀ ਮੈਡੀਟੇਸ਼ਨ ਅਤੇ 23 ਘੰਟਿਆਂ ਵਿਚ ਕੀਤੀਆਂ ਹਰ ਕਿਸਮ ਦੀਆਂ ਬੇਕਾਰ ਗਤੀਵਿਧੀਆਂ ਕਦੇ ਵੀ ਤੁਹਾਡੀ ਮਦਦ ਨਹੀਂ ਕਰਨਗੀਆਂ। ਇਸ ਲਈ ਵਰਤਮਾਨ ਯੁੱਗ ਵਿੱਚ ਮੈਡੀਟੇਸ਼ਨ ਸੰਭਵ ਨਹੀਂ ਹੈ। ਮੈਂ ਇਹ ਆਪਣੀ ਮਨਘੜਤ ਗੱਲ ਨਹੀਂ ਕਹਿ ਰਿਹਾ; ਇਹ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ।" |
680309 - ਪ੍ਰਵਚਨ SB 07.06.03-4 - ਸੈਨ ਫ੍ਰਾਂਸਿਸਕੋ |