PA/680310b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕਲਯੁਗ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਅਤੇ ਜਿੱਥੇ ਵੀ ਕਲਯੁਗ ਬਹੁਤ ਪ੍ਰਮੁੱਖ ਹੈ, ਇਹ ਚਾਰ ਵਿਕਾਰ ਬਹੁਤ ਪ੍ਰਮੁੱਖ ਹਨ: ਬੇਰੋਕ ਸੈਕਸ ਜੀਵਨ, ਜੂਆ, ਮਾਸ-ਖਾਣਾ ਅਤੇ ਨਸ਼ਾ। ਜਦੋਂ ਲੋਕ ਇਸ ਸਭ ਬਕਵਾਸ ਦੇ ਆਦੀ ਹੋ ਜਾਂਦੇ ਹਨ, ਤਾਂ ਉਹ ਸੋਚਦੇ ਹਨ, "ਓਹ, ਇਸ ਵਿੱਚ ਕੀ ਗਲਤ ਹੈ?" ਪਰ ਇਹ ਮਨੁੱਖੀ ਸਭਿਅਤਾ ਦਾ ਸਭ ਤੋਂ ਘਣਾਉਣਾ ਹਿੱਸਾ ਹੈ। ਕੋਈ ਵੀ ਵਿਅਕਤੀ ਜੋ ਇਹਨਾਂ ਚਾਰ ਚੀਜ਼ਾਂ ਵਿੱਚ ਰੁੱਝਿਆ ਹੋਇਆ ਹੈ, ਉਹ ਕਲਪਨਾ ਨਹੀਂ ਕਰ ਸਕਦਾ ਕਿ ਉਹ ਕਿੱਥੇ ਹੈ ਅਤੇ ਉਹ ਇਸ ਬੱਧ ਜੀਵਨ ਤੋਂ ਕਿਵੇਂ ਮੁਕਤ ਹੋਵੇਗਾ? ਇਸ ਲਈ ਇਹ ਸ਼ੁੱਧੀਕਰਨ ਦੀ ਪ੍ਰਕਿਰਿਆ ਹੈ।"
680310 - ਪ੍ਰਵਚਨ Initiation - ਸੈਨ ਫ੍ਰਾਂਸਿਸਕੋ