PA/680315 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇੱਕ ਵਿਅਕਤੀ ਨੂੰ ਕ੍ਰਿਸ਼ਨ ਚੇਤੰਨ ਜਾਂ ਪਰਮਾਤਮਾ ਚੇਤੰਨ ਹੋਣਾ ਚਾਹੀਦਾ ਹੈ, ਕਿਉਂ? ਕਿਉਂਕਿ ਉਹ ਤੁਹਾਡਾ ਮਾਲਕ ਅਤੇ ਸਭ ਤੋਂ ਗੂੜ੍ਹਾ ਮਿੱਤਰ ਹੈ |
[[ ਸੁਹ੍ਰਤ। ਯਥਾ ਆਤਮੇਸ਼ਵਰ। ਆਤਮੇਸ਼ਵਰ, ਦਾ ਅਰਥ ਹੈ ਕਿ ਅਸੀਂ ਖੁਦ ਆਤਮਾ ਹਾਂ ਅਤੇ ਉਹ ਮੂਲ ਪਰਮਾਤਮਾ ਹੈ। ਜਿਵੇਂ ਅਸੀਂ , ਵਰਤਮਾਨ ਵਿੱਚ ਅਸੀਂ ਇਸ ਸ਼ਰੀਰ ਨੂੰ ਪਸੰਦ ਕਰਦੇ ਹਾਂ, ਅਸੀਂ ਇਸ ਸ਼ਰੀਰ ਨੂੰ ਪਿਆਰ ਕਰਦੇ ਹਾਂ... ਕਿਉਂ? ਕਿਉਂਕਿ ਸ਼ਰੀਰ ਆਤਮਾ ਦੀ ਉਪਜ ਹੈ। ਆਤਮਾ ਤੋਂ ਬਿਨਾਂ ਸ਼ਰੀਰ ਨਹੀਂ ਹੈ।"|Vanisource:680315 - Lecture SB 07.06.01 - San Francisco]] |