PA/680317 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੇਕਰ ਤੁਸੀਂ ਕ੍ਰਿਸ਼ਨ ਜਾਂ ਕ੍ਰਿਸ਼ਨ ਦੇ ਭਗਤਾਂ ਨੂੰ ਵੇਖਦੇ ਹੋ, ਜੇ ਤੁਸੀਂ "ਕ੍ਰਿਸ਼ਨ" ਦਾ ਉਚਾਰਨ ਕਰਦੇ ਹੋ, ਤਾਂ, ਕ੍ਰਿਸ਼ਨ, ਨਾਮ ਤੋਂ ਵੱਖਰਾ ਨਹੀਂ ਹੈ, ਕਿਉਂਕਿ ਉਹ ਪੂਰਨ ਹੈ। ਉਹ ਕੋਈ ਵੱਖਰਾ ਨਹੀਂ ਹੈ। ਸ਼ਬਦ "ਕ੍ਰਿਸ਼ਨ" ਅਤੇ ਵਿਅਕਤੀ ਕ੍ਰਿਸ਼ਨ, ਜਾਂ ਭਗਵਾਨ ਕ੍ਰਿਸ਼ਨ, ਵੱਖਰੇ ਨਹੀਂ ਹਨ, ਕਿਉਂਕਿ ਸਭ ਕੁਝ ਕ੍ਰਿਸ਼ਨ ਹੈ। ਇਹ ਸਮਾਨਤਾ, ਅਦਵੈਤਵਾਦ ਅਤੇ ਸਰਬ-ਈਸ਼ਵਰਵਾਦ ਦੇ ਦਰਸ਼ਨ, ਸੰਪੂਰਨ ਹੈ।। ਜਦੋਂ ਇਹ ਸਮਾਨਤਾ ਕ੍ਰਿਸ਼ਨ ਨੂੰ ਸਮਝਣ ਵਿੱਚ ਆਉਂਦੀ ਹੈ, ਤਾਂ ਇਹ ਹੀ ਸੰਪੂਰਨਤਾ ਹੈ। ਜੇਕਰ ਕ੍ਰਿਸ਼ਨ ਸਰਵੋਤਮ ਪਰਮ ਸੱਚ ਹੈ, ਜਿਸ ਤੋਂ ਸਭ ਕੁਝ ਪੈਦਾ ਹੋ ਰਿਹਾ ਹੈ, ਤਾਂ ਫਿਰ ਹਰ ਚੀਜ਼ ਕ੍ਰਿਸ਼ਨ ਹੈ।"
680317 - ਪ੍ਰਵਚਨ BG 07.01 - ਸੈਨ ਫ੍ਰਾਂਸਿਸਕੋ