PA/680326 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਇੱਥੇ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ, ਮਦਾਸ਼ਰੇਯ:। ਮਦਾਸ਼ਰੇਯ: ਦਾ ਮਤਲਬ ਹੈ ਉਹ...ਜੋ ਕ੍ਰਿਸ਼ਨ ਨੂੰ ਪਾਨਾ ਚਾਹੁੰਦਾ ਹੈ। ਤੁਸੀਂ ਕ੍ਰਿਸ਼ਨ ਨੂੰ ਆਪਣੇ ਪ੍ਰੇਮੀ ਦੇ ਰੂਪ ਵਿਚ ਚਾਹ ਸਕਦੇ ਹੋ। ਤੁਸੀਂ ਕ੍ਰਿਸ਼ਨ ਨੂੰ ਆਪਣੇ ਪੁੱਤਰ ਦੇ ਰੂਪ ਵਿਚ ਚਾਹ ਸਕਦੇ ਹੋ। ਤੁਸੀਂ ਕ੍ਰਿਸ਼ਨ ਨੂੰ ਆਪਣੇ ਦੋਸਤ ਦੇ ਰੂਪ ਵਿਚ ਚਾਹ ਸਕਦੇ ਹੋ। ਤੁਸੀਂ ਕ੍ਰਿਸ਼ਨ ਨੂੰ ਆਪਣੇ ਗੁਰੂ ਦੇ ਰੂਪ ਵਿਚ ਚਾਹ ਸਕਦੇ ਹੋ। ਤੁਸੀਂ ਕ੍ਰਿਸ਼ਨ ਨੂੰ ਆਪਣੇ ਪਰਮ ਸ੍ਰੇਸ਼ਟ ਦੇ ਰੂਪ ਵਿਚ ਚਾਹ ਸਕਦੇ ਹੋ। ਕ੍ਰਿਸ਼ਨ ਨਾਲ ਇਨ੍ਹਾਂ ਪੰਜ ਵੱਖ-ਵੱਖ ਕਿਸਮਾਂ ਦੇ ਸਿੱਧੇ ਸਬੰਧਾਂ ਨੂੰ ਭਗਤੀ ਕਿਹਾ ਜਾਂਦਾ ਹੈ, ਭਗਤੀ ਜੋ ਬਿਨਾਂ ਕਿਸੇ ਭੌਤਿਕ ਲਾਭ ਦੇ ਹੈ।" |
680326 - ਪ੍ਰਵਚਨ BG 07.01 - ਸੈਨ ਫ੍ਰਾਂਸਿਸਕੋ |