PA/680504 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਬੋਸਟਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਮਨੁੱਖੀ ਜੀਵਨ ਰੂਪੀ ਬਹੁਮੁੱਲੀ ਸੰਪਤੀ ਕੇਵਲ ਕੁੱਤਿਆਂ ਅਤੇ ਸੂਰਾਂ ਵਾਂਗ ਬਰਬਾਦ ਕਰਨ ਲਈ ਨਹੀਂ ਹੈ। ਸਾਨੂੰ ਜਿਮੇਦਾਰੀ ਮਿਲੀ ਹੈ। ਆਤਮਾ ਇੱਕ ਰੂਪ ਵਿਚ ਦੂਜੇ ਸਰੀਰ ਵਿੱਚ ਸਥਾਨੰਤਰਿਤ ਹੋ ਜਾਂਦੀ ਹੈ, ਅਤੇ ਤੁਸੀਂ ਰਾਧਾ-ਕ੍ਰਿਸ਼ਨ ਦੇ ਅਨੰਦ ਦੇ ਉਸ ਅਲੌਕਿਕ ਮੰਚ ਵਿੱਚ ਕਿਵੇਂ ਦਾਖਲ ਹੋ ਸਕਦੇ ਹੋ, ਲਈ, ਇਹ ਮਨੁੱਖੀ ਰੂਪ ਸ਼ਰੀਰ ਆਪਣੇ ਆਪ ਨੂੰ ਤਿਆਰ ਕਰਨ ਲਈ ਢੁਕਵਾਂ ਹੈ। ਤੁਸੀਂ ਖੁਸ਼ੀ ਦੀ ਭਾਲ ਕਰ ਰਹੇ ਹੋ, ਪਰ ਤੁਸੀਂ ਨਹੀਂ ਜਾਣਦੇ ਕਿ ਇਸ ਖੁਸ਼ੀ ਨੂੰ ਕਿਵੇਂ ਪ੍ਰਾਪਤ ਕਰਨਾ ਹੈ। ਉਸ ਖੁਸ਼ੀ ਨੂੰ ਪ੍ਰਾਪਤ ਕਰਨ ਲਈ, ਨੁਸਖ਼ਾ ਇਹ ਹੈ: ਤਪੋ ਦਿਵਯਮ। 'ਮੇਰੇ ਪਿਆਰੇ ਪੁੱਤਰੋ, ਤੁਹਾਨੂੰ ਤਪੱਸਿਆ ਦੇ ਕੁਝ ਸਿਧਾਂਤਾਂ ਤੋਂ ਗੁਜ਼ਰਨਾ ਪਵੇਗਾ', ਦਿਵਯਮ, 'ਪਰਮ ਸੱਚ ਦੀ ਸੰਗਤ ਵਿੱਚ ਅਲੌਕਿਕ ਖੁਸ਼ੀ ਪ੍ਰਾਪਤ ਕਰਨ ਲਈ।"
680504 - ਪ੍ਰਵਚਨ SB 05.05.01-3 - ਬੋਸਟਨ