PA/680506b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਬੋਸਟਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੀ ਇਹ ਪ੍ਰਕਿਰਿਆ ਬ੍ਰਾਹਮਣ, ਵੈਸ਼ਨਵ ਦੀ ਰਚਨਾ ਪ੍ਰਕਿਰਿਆ ਹੈ। ਵੈਸ਼ਨਵ ਦਾ ਅਰਥ ਹੈ ਬ੍ਰਾਹਮਣੀ ਅਵਸਥਾ ਨੂੰ ਪਾਰ ਕਰਨਾ। ਬ੍ਰਹਮਾ ਜਾਨਾਤਿ ਇਤਿ ਬ੍ਰਾਹਮਣ। ਜਿਸ ਨੇ ਬ੍ਰਹਮਾ ਨੂੰ ਅਨੁਭਵ ਕੀਤਾ ਹੈ ਉਸ ਨੂੰ ਬ੍ਰਾਹਮਣ ਕਿਹਾ ਜਾਂਦਾ ਹੈ। ਬ੍ਰਹਮਾ ਦੀ ਪ੍ਰਾਪਤੀ ਤੋਂ ਬਾਅਦ ਪਰਮਾਤਮਾ ਦੀ ਪ੍ਰਾਪਤੀ, ਫਿਰ ਭਗਵਾਨ ਦੀ ਪ੍ਰਾਪਤੀ। ਅਤੇ ਜਿਹੜਾ ਪਰਮ ਪ੍ਰਭੂ, ਵਿਸ਼ਨੂੰ ਨੂੰ ਸਮਝਣ ਦੀ ਅਵਸਥਾ ਵਿੱਚ ਆਉਂਦਾ ਹੈ, ਉਸਨੂੰ ਵੈਸ਼ਨਵ ਕਿਹਾ ਜਾਂਦਾ ਹੈ। ਵੈਸ਼ਨਵ ਦਾ ਅਰਥ ਹੈ ਕਿ ਉਹ ਪਹਿਲਾਂ ਹੀ ਬ੍ਰਾਹਮਣ ਹੈ।" |
680506 - ਪ੍ਰਵਚਨ Initiation Brahmana - ਬੋਸਟਨ |