PA/680508 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਬੋਸਟਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜਦੋਂ ਤੱਕ ਕੋਈ ਵਿਅਕਤੀ ਬਹੁਤ ਬੁੱਧੀਮਾਨ ਨਹੀਂ ਹੁੰਦਾ, ਉਹ ਕ੍ਰਿਸ਼ਨ ਚੇਤੰਨ ਜਾਂ ਭਗਵਾਨ ਭਾਵਨਾਤਮਕ ਨਹੀਂ ਹੋ ਸਕਦਾ। ਇਸੇ ਲਈ ਇਹ ਸ਼ਬਦ ਵਰਤਿਆ ਗਿਆ ਹੈ, ਪ੍ਰਜਨਾ। ਪ੍ਰਜਨਾ ਦਾ ਅਰਥ ਹੈ...ਪ੍ਰਾ ਦਾ ਅਰਥ ਹੈ ਬੇਹੱਦ, ਖਾਸ ਕਰਕੇ। ਜਨਾ , ਜਨਾ ਦਾ ਅਰਥ ਹੈ ਬੁੱਧੀਮਾਨ ਮਨੁੱਖ। ਤਾਂ ਭਗਵਤ ਧਰਮ, ਭਾਗਵਤ ਧਰਮ ਕੀ ਹੈ? ਮੈਂ ਪਹਿਲਾਂ ਹੀ ਇਸ ਦੀ ਵਿਆਖਿਆ ਕਰ ਚੁੱਕਾ ਹਾਂ। ਅਸੀਂ ਦੁਬਾਰਾ ਦੁਹਰਾ ਸਕਦੇ ਹਾਂ। ਭਾਗਵਤ ਧਰਮ ਦਾ ਅਰਥ ਹੈ ਪ੍ਰਮਾਤਮਾ ਨਾਲ ਸਾਡੇ ਗੁਆਚੇ ਹੋਏ ਰਿਸ਼ਤੇ ਨੂੰ ਮੁੜ ਸਥਾਪਿਤ ਕਰਨਾ। ਇਹ ਭਾਗਵਤ ਧਰਮ ਹੈ।" |
680508 - ਪ੍ਰਵਚਨ SB 07.06.01 - ਬੋਸਟਨ |