PA/680510 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਬੋਸਟਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਸੀਂ ਅਸਥਾਈ ਚੀਜ਼ਾਂ ਬਾਰੇ ਬਹੁਤ ਗੰਭੀਰ ਹਾਂ, ਜਿਵੇਂ ਕਿ ਸਰੀਰ, ਜਿਸ ਦੀ ਹੋਂਦ ਨਹੀਂ ਹੋਵੇਗੀ, ਜੋ ਕੁਝ ਸਾਲਾਂ ਦੇ ਅਰਸੇ ਬਾਅਦ ਖਤਮ ਹੋ ਜਾਵੇਗਾ, ਪਰ ਅਸੀਂ ਸਦੀਵੀ ਚੇਤਨਾ ਦਾ ਧਿਆਨ ਨਹੀਂ ਰੱਖਦੇ, ਜੋ ਇੱਕ ਸ਼ਰੀਰ ਤੋਂ ਦੂਜੇ ਸ਼ਰੀਰ ਵਿੱਚ ਬਦਲ ਰਹੀ ਹੈ। ਇਹ ਆਧੁਨਿਕ ਸਭਿਅਤਾ ਦਾ ਨੁਕਸ ਹੈ ਅਤੇ ਜਦੋਂ ਤੱਕ ਅਸੀਂ ਸਰੀਰ ਵਿੱਚ ਆਤਮਾ ਦੀ ਮੌਜੂਦਗੀ ਤੋਂ ਅਣਜਾਣ ਹਾਂ, ਉਦੋਂ ਤੱਕ ਅਸੀਂ ਇਹ ਨਹੀਂ ਪੁੱਛਦੇ ਕਿ ਆਤਮਾ ਕੀ ਹੈ, ਉਦੋਂ ਤੱਕ ਸਾਡੀਆਂ ਸਾਰੀਆਂ ਗਤੀਵਿਧੀਆਂ ਸਿਰਫ਼ ਸਾਡਾ ਸਮਾਂ ਬਰਬਾਦ ਕਰ ਰਹੀਆਂ ਹਨ।"
680510 - ਪ੍ਰਵਚਨ at Boston College - ਬੋਸਟਨ