PA/680521 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਬੋਸਟਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਵੈਦਿਕ ਸਭਿਅਤਾ ਦੇ ਅਨੁਸਾਰ ਔਰਤ ਲਈ ਵਿਆਹ ਬਹੁਤ ਲਾਜ਼ਮੀ ਹੈ। ਵੈਦਿਕ ਸੰਸਕਾਰ ਅਨੁਸਾਰ ਔਰਤ ਦੀ ਆਜ਼ਾਦੀ ਦੀ ਕਦੇ ਵੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ। ਸੰਸਕਾਰ ਦਾ ਅਰਥ ਹੈ ਨਿਯਮ, ਵੈਦਿਕ ਨਿਯਮ। ਇੱਕ ਔਰਤ ਨੂੰ ਆਪਣੇ ਪਿਤਾ ਦੀ ਦੇਖਭਾਲ ਵਿੱਚ ਹੋਣਾ ਚਾਹੀਦਾ ਹੈ, ਜਦੋਂ ਤੱਕ ਉਹ ਵਿਆਹੀ ਨਹੀਂ ਹੈ, ਅਤੇ ਆਪਣੀ ਜਵਾਨੀ ਵਿੱਚ ਇੱਕ ਯੋਗ ਪਤੀ ਦੀ ਦੇਖਭਾਲ ਵਿੱਚ, ਅਤੇ ਬੁਢਾਪੇ ਵਿੱਚ ਵੱਡੇ ਬੱਚਿਆਂ ਦੀ ਦੇਖਭਾਲ ਵਿੱਚ ਹੋਣੀ ਚਾਹੀਦੀ ਹੈ।" |
680521 - ਪ੍ਰਵਚਨ Initiation - ਬੋਸਟਨ |