PA/680611 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਇੱਥੇ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਜੋ ਕੋਈ ਇਸ ਪਰਮ ਸੱਚ ਨੂੰ ਜਾਂ ਕਿਰਿਆ ਜਾਂ ਉਦੇਸ਼ ਜਾਂ ਪ੍ਰਭੂ ਦੇ ਪ੍ਰਗਟ ਜਾਂ ਅਲੋਪ ਹੋਣ ਨੂੰ ਸਮਝਦਾ ਹੈ, ਉਹ ਪਰਮਾਤਮਾ ਕੀ ਹੈ, ਉਸ ਦੀਆਂ ਗਤੀਵਿਧੀਆਂ ਕੀ ਹਨ। ਜਿਵੇਂ ਸਾਨੂੰ ਸਾਡੀਆਂ ਗਤੀਵਿਧੀਆਂ ਮਿਲੀਆਂ ਹਨ, ਸਾਨੂੰ ਸਾਡੀ ਪਛਾਣ ਮਿਲੀ ਹੈ।, ਇਸੇ ਤਰ੍ਹਾਂ, ਪਰਮਾਤਮਾ ਨੂੰ ਉਸਦੀ ਪਛਾਣ, ਉਸਦੀ ਕਿਰਿਆ, ਉਸਦਾ ਸਰੂਪ ਸਭ ਕੁਝ ਮਿਲ ਗਿਆ ਹੈ। ਹੁਣ ਸਾਨੂੰ ਸਮਝਣਾ ਪਵੇਗਾ ਕਿ ਇਹ ਕੀ ਹੈ। ਇਸ ਨੂੰ ਦਿਵਯਮ ਕਿਹਾ ਜਾਂਦਾ ਹੈ। ਦਿਵਯ ਦਾ ਅਰਥ ਹੈ, ਇਹ ਪਦਾਰਥਕ ਚੀਜ਼ ਵਰਗੀ ਨਹੀਂ ਹੈ। ਇਹ ਅਧਿਆਤਮਕ ਹੈ। ਇਸ ਲਈ ਇਹ ਇੱਕ ਅਧਿਆਤਮਿਕ ਵਿਗਿਆਨ ਹੈ।" |
680611 - ਪ੍ਰਵਚਨ - ਮੋਂਟਰੀਅਲ |