PA/680612 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਹਰ ਜੀਵ ਲਈ ਸੇਵਾ ਕਾਰਨਾ ਕੁਦਰਤੀ ਗੁਣ ਹੈ। ਇਹ ਕੁਦਰਤੀ ਗੁਣ ਹੈ। ਸਾਡੇ ਵਿੱਚੋਂ ਹਰ ਇੱਕ ਜੋ ਇਸ ਸਭਾ ਵਿੱਚ ਬੈਠਾ ਹੈ, ਕੋਈ ਵੀ ਇਹ ਨਹੀਂ ਕਹਿ ਸਕਦਾ ਕਿ "ਮੈਂ ਸੇਵਕ ਨਹੀਂ ਹਾਂ। ਸਾਡੇ ਵਿੱਚੋਂ ਹਰ ਇੱਕ ਸੇਵਕ ਹੈ। ਸਭ ਤੋਂ ਉੱਚੇ ਵਿਅਕਤੀ, ਤੁਹਾਡੇ ਪ੍ਰਧਾਨ ਮੰਤਰੀ ਜਾਂ ਅਮਰੀਕਾ ਦੇ ਰਾਸ਼ਟਰਪਤੀ ਤੱਕ, ਹਰ ਕੋਈ ਸੇਵਕ ਹੈ। ਕੋਈ ਵੀ ਦਾਅਵਾ ਨਹੀਂ ਕਰ ਸਕਦਾ "ਮੈਂ ਸੇਵਕ ਨਹੀਂ ਹਾਂ।" ਇਸ ਲਈ, ਜਾਂ ਤਾਂ ਤੁਸੀਂ ਇਸਾਈ ਹੋ, ਜਾਂ ਤੁਸੀਂ ਹਿੰਦੂ ਹੋ, ਜਾਂ ਤੁਸੀਂ ਮੁਸਲਮਾਨ ਹੋ, ਪਰ ਤੁਹਾਨੂੰ ਸੇਵਾ ਕਰਨੀ ਪਵੇਗੀ। ਅਜਿਹਾ ਨਹੀਂ ਹੈ ਕਿ ਵਿਅਕਤੀ ਇਸਾਈ ਜਾਂ ਹਿੰਦੂ ਹੋਣ ਕਰਕੇ ਉਸ ਨੂੰ ਸੇਵਾ ਨਹੀਂ ਕਰਨੀ ਪੈਂਦੀ।" |
680612 - ਪ੍ਰਵਚਨ SB 07.06.01 - ਮੋਂਟਰੀਅਲ |