PA/680615 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਭਾਣੋ ਅਤੇ ਭਰਾਵੋ, ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਸਾਡੀ ਮੁੱਢਲੀ ਚੇਤਨਾ ਨੂੰ ਮੁੜ ਜੀਵਤ ਕਰ ਰਹੀ ਹੈ। ਅਜੋਕੇ ਸਮੇਂ ਵਿਚ, ਤਤ੍ਵ ਨਾਲ ਸਾਡੀ ਲੰਬੀ ਸਾਂਝ ਦੇ ਕਾਰਨ, ਚੇਤਨਾ ਦੂਸ਼ਿਤ ਹੋ ਗਈ ਹੈ, ਜਿਸ ਤਰ੍ਹਾਂ ਜਦੋਂ ਮੀਂਹ ਦਾ ਪਾਣੀ ਬੱਦਲ ਤੋਂ ਹੇਠਾਂ ਡਿੱਗਦਾ ਹੈ, ਤਾਂ ਪਾਣੀ ਪਵਿੱਤਰ ਅਤੇ ਸ਼ੁੱਧ ਹੰਦਾ ਹੈ, ਪਰ ਜਦੋਂ ਉਹ ਤਤ੍ਵ ਨਾਲ ਮਿਲ ਜਾਂਦਾ ਹੈ, ਜਾਂ ਧਰਤੀ ਨਾਲ ਛੂਹ ਜਾਂਦਾ ਹੈ, ਇਹ ਨਮਕੀਨ, ਜਾਂ ਸਵਾਦਿਸ਼ਟ, ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਬਣ ਜਾਂਦੀ ਹੈ, ਇਸੇ ਤਰ੍ਹਾਂ, ਸਾਡੀ ਆਤਮਾ, ਸਾਡੀ ਚੇਤਨਾ ਵੀ ਸ਼ੁੱਧ ਹੈ, ਪਰ ਵਰਤਮਾਨ ਵਿੱਚ, ਤਤ੍ਵ ਨਾਲ ਜੁੜੇ ਹੋਣ ਕਰਕੇ, ਸਾਡੀ ਚੇਤਨਾ ਦੂਸ਼ਿਤ ਹੋ ਜਾਂਦੀ ਹੈ।" |
680615 - ਪ੍ਰਵਚਨ - ਮੋਂਟਰੀਅਲ |