PA/680619 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਚੇਤਨਾ ਵਿੱਚ ਅਸੀਂ ਆਪਣੇ ਸਮਕਾਲੀ ਭਗਤਾਂ ਨੂੰ "ਪ੍ਰਭੂ" ਕਹਿ ਕੇ ਸੰਬੋਧਿਤ ਕਰਦੇ ਹਾਂ। ਪ੍ਰਭੂ ਦਾ ਅਰਥ ਹੈ ਮਾਲਕ। ਅਤੇ ਅਸਲ ਵਿਚਾਰ ਇਹ ਹੈ ਕਿ "ਤੂੰ ਮੇਰਾ ਮਾਲਕ ਹੈਂ, ਮੈਂ ਤੇਰਾ ਸੇਵਕ ਹਾਂ।" ਇਸ ਦੇ ਉਲਟ, ਭੌਤਿਕ ਸੰਸਾਰ ਵਿੱਚ, ਹਰ ਕੋਈ ਇੱਕ ਮਾਲਕ ਬਣਨਾ ਚਾਹੁੰਦਾ ਹੈ। "ਮੈਂ ਤੇਰਾ ਮਾਲਕ ਹਾਂ, ਤੂੰ ਮੇਰਾ ਸੇਵਕ ਹੈਂ।" ਇਹ ਪਦਾਰਥਕ ਹੋਂਦ ਦੀ ਮਾਨਸਿਕਤਾ ਹੈ ਅਤੇ ਅਧਿਆਤਮਿਕ ਹੋਂਦ ਦਾ ਅਰਥ ਹੈ, "ਮੈਂ ਸੇਵਕ ਹਾਂ, ਤੂੰ ਮਾਲਕ ਹੈਂ।" ਬੱਸ ਦੇਖੋ , ਇਹ ਬਿਲਕੁਲ ਉਲਟ ਸਥਿਤੀ ਹੈ।"
680619 - ਪ੍ਰਵਚਨ BG 04.09 - ਮੋਂਟਰੀਅਲ