PA/680626 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਸਰੀਰਕ ਰੋਗਾਂ ਦੇ ਇਲਾਜ ਲਈ ਬਹੁਤ ਸਾਰੇ ਹਸਪਤਾਲ ਹਨ, ਪਰ ਆਤਮਾ ਦੀ ਬਿਮਾਰੀ ਦੇ ਇਲਾਜ ਲਈ ਕੋਈ ਹਸਪਤਾਲ ਨਹੀਂ ਹੈ। ਇਸ ਲਈ ਇਹ ਕ੍ਰਿਸ਼ਨ ਚੇਤਨਾ ਲਹਿਰ ਆਤਮਾ ਦੇ ਰੋਗ ਨੂੰ ਠੀਕ ਕਰਨ ਲਈ ਹੈ। ਆਤਮਾ ਦੀ ਬਿਮਾਰੀ। ਹਰ ਵਿਅਕਤੀ ਇਸ ਸਰੀਰ ਜਾਂ ਮਨ ਨੂੰ ਆਪਣਾ ਮੰਨਣ ਦੀ ਗਲਤੀ ਕਰਦਾ ਹੈ। ਇਹ ਫਰਕ ਹੈ। ਯਸ੍ਯਾਤ੍ਮਾ-ਬੁਧਿ: ਕੁੰਪੇ ਤ੍ਰਿ-ਧਾਤੁਕੇ, ਸ ਏਵ ਗੋ ਖਰਹ (SB 10.84.13)। ਜੋ ਕੋਈ ਇਸ ਸਰੀਰ ਨੂੰ ਆਪਣਾ ਮੰਨ ਰਿਹਾ ਹੈ, ਉਹ ਜਾਂ ਤਾਂ ਗਧਾ ਹੈ ਜਾਂ ਗਾਂ। ਇਹ ਗਲਤ ਧਾਰਨਾ ਹੈ। ਇਸ ਲਈ ਲੋਕਾਂ ਨੂੰ ਕੋਈ ਦਿਲਚਸਪੀ ਨਹੀਂ ਹੈ।" |
680626 - ਪ੍ਰਵਚਨ - ਮੋਂਟਰੀਅਲ |