PA/680629 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਸ਼ਰਧਾਲੂ ਕਰਮ ਦੇ ਅਧੀਨ ਨਹੀਂ ਹਨ। ਬ੍ਰਹਮ-ਸੰਹਿਤਾ ਵਿੱਚ ਕਿਹਾ ਗਿਆ ਹੈ, ਕਰਮਨਿ ਨਿਰਦਹਤਿ ਕਿਂਤੁ ਚ ਭਗਤਿ-ਭਜਮ (ਬ. 5.54)। ਪ੍ਰਹਿਲਾਦ ਮਹਾਰਾਜ ਨੂੰ ਉਸਦੇ ਪਿਤਾ ਦੁਆਰਾ ਬਹੁਤ ਸਾਰੇ ਤਰੀਕਿਆਂ ਨਾਲ ਪੀੜਤ ਕੀਤਾ ਗਿਆ ਸੀ, ਪਰ ਉਹ ਪ੍ਰਭਾਵਿਤ ਨਹੀਂ ਹੋਏ ਸਨ। ਸਤਹੀ ਤੌਰ 'ਤੇ... ਜਿਵੇਂ ਕਿ ਈਸਾਈ ਬਾਈਬਲ ਵਿਚ ਵੀ, ਪ੍ਰਭੂ ਯਿਸੂ ਮਸੀਹ ਨੂੰ ਪੀੜਤ ਕੀਤਾ ਗਿਆ ਸੀ, ਪਰ ਉਹ ਪ੍ਰਭਾਵਿਤ ਨਹੀਂ ਹੋਏ ਸਨ। ਇਹੀ ਫਰਕ ਹੈ ਸਾਧਾਰਨ ਮਨੁੱਖ ਅਤੇ ਸ਼ਰਧਾਲੂਆਂ ਜਾਂ ਬ੍ਰਹਮਣਾਂ ਵਿੱਚ। ਜ਼ਾਹਰ ਤੌਰ 'ਤੇ ਇਹ ਦੇਖਿਆ ਜਾਂਦਾ ਹੈ ਕਿ ਇੱਕ ਸ਼ਰਧਾਲੂ ਨੂੰ ਪੀੜਾ ਦਿੱਤੀ ਜਾਂਦੀ ਹੈ, ਪਰ ਉਹ ਪੀੜਾ ਨਹੀਂ ਹੁੰਦੀ।" |
680629 - ਪ੍ਰਵਚਨ Excerpt - ਮੋਂਟਰੀਅਲ |