PA/680701 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਕਹਿੰਦੇ ਕੁਹਾਉਂਦੇ ਪੜ੍ਹੇ-ਲਿਖੇ ਲੋਕ, ਆਪਣੀ ਯੂਨੀਵਰਸਿਟੀ ਦੀ ਡਿਗਰੀ 'ਤੇ ਬਹੁਤ ਮਾਣ ਕਰਦੇ ਹਨ, ਪਰ ਜੇ ਤੁਸੀਂ ਉਨ੍ਹਾਂ ਵਿਚੋਂ ਕੁਝ ਨੂੰ ਪੁੱਛੋ, 'ਤੁਸੀਂ ਕੀ ਹੋ? ਤੁਸੀਂ ਇਸ ਸੰਸਾਰ ਵਿਚ ਕਿੱਥੋਂ ਆਏ ਹੋ, ਅਤੇ ਤੁਸੀਂ ਅੱਗੇ ਕਿੱਥੇ ਜਾ ਰਹੇ ਹੋ?' ਓ, ਉਹ ਕਹਿਣਗੇ, 'ਇਹ ਕੀ ਬਕਵਾਸ ਹੈ। ਮੈਂ... ਮੈਨੂੰ ਨਹੀਂ ਪਤਾ ਕਿ ਮੈਂ ਕਿੱਥੋਂ ਆਇਆ ਹਾਂ, ਮੈਂ ਕਿੱਥੇ ਜਾ ਰਿਹਾ ਹਾਂ, ਮੈਂ ਇਸ ਬਾਰੇ ਚਿੰਤਤ ਨਹੀਂ ਹਾਂ। ਮੈਂ ਇਸ ਵਰਤਮਾਨ ਜੀਵਨ ਬਾਰੇ ਚਿੰਤਤ ਹਾਂ, ਬੱਸ। ਪਰ ਅਸਲ ਵਿੱਚ, ਸਦਾ ਇਹ ਵਰਤਮਾਨ ਜੀਵਨ ਨਹੀਂ ਹਾਂ, ਇਹ ਸਾਡੀ ਯਾਤਰਾ ਦਾ ਇੱਕ ਸਥਾਨ ਹੈ।" |
680701 - ਪ੍ਰਵਚਨ SB 07.09.08 - ਮੋਂਟਰੀਅਲ |