PA/680710 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭੌਤਿਕ ਸਥਿਤੀ ਚਿੰਤਾ ਨਾਲ ਭਰੀ ਹੋਈ ਹੈ, ਇਸ ਲਈ ਜੋ ਕੋਈ ਵੀ ਚਿੰਤਾ ਨਾਲ ਭਰਿਆ ਹੋਇਆ ਹੈ, ਉਹ ਸ਼ੂਦ੍ਰ ਹੈ। ਇਹ ਹੈ ... ਇਸ ਲਈ ਜੇ ਤੁਸੀਂ ਅਜੋਕੇ ਸਮਾਜ ਦਾ ਵਿਸ਼ਲੇਸ਼ਣ ਕਰੋ, ਕਿ ਜੋ ਚਿੰਤਤ ਨਹੀਂ, ਚਿੰਤਾ ਨਾਲ ਭਰਿਆ ਹੋਇਆ ਨਹੀਂ ਹੈ, ਕੋਈ ਨਹੀਂ ਕਹੇਗਾ। ਕਿ 'ਮੈਂ ਚਿੰਤਾ ਨਾਲ ਭਰਿਆ ਨਹੀਂ ਹਾਂ।' 'ਮੈਨੂੰ ਬਹੁਤ ਚਿੰਤਾਵਾਂ ਹਨ ।' ਤਾਂ ਇਸਦਾ ਅਰਥ ਹੈ ਕਿ ਉਹ ਇੱਕ ਸ਼ੂਦ੍ਰ ਹੈ। ਕਲੌ ਸ਼ੂਦਰ-ਸੰਭਾਵ (ਸਕੰਦ ਪੁਰਾਣ): "ਇਸ ਯੁੱਗ ਵਿੱਚ, ਹਰ ਕੋਈ ਸ਼ੂਦ੍ਰ ਹੈ। ਇਹ ਸਿੱਟਾ ਨਿਕਲਦਾ ਹੈ।"
680710 - ਪ੍ਰਵਚਨ SB 07.09.10 - ਮੋਂਟਰੀਅਲ