"ਇਸ ਲਈ ਵਿਸ਼ਵਾਸ ਦੇ ਇਸ ਪੜਾਅ 'ਤੇ ਆਉਣ ਲਈ, ਜਾਂ ਕ੍ਰਿਸ਼ਨ ਭਾਵਨਾ ਅੰਮ੍ਰਿਤ, ਕੁੱਝ ਸਿਖਲਾਈ ਹੈ। ਉਸ ਸਿਖਲਾਈ ਨੂੰ ਵਿਧੀ-ਮਾਰਗ ਜਾਂ ਨਿਯਮ ਬੱਧ ਸਿਧਾਂਤ, ਕਿਹਾ ਜਾਂਦਾ ਹੈ, ਨਿਯਮ ਬੱਧ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ। ਇਸ ਲਈ ਇਹ ਸਮੁੱਚੀ ਵਰਣਾਸ਼੍ਰਮ ਪ੍ਰਣਾਲੀ, ਵੈਦਿਕ ਪ੍ਰਣਾਲੀ, ਵੱਖ-ਵੱਖ ਜਾਤਾਂ - ਬ੍ਰਾਹਮਣ, ਕਸ਼ੱਤਰੀ, ਵੈਸ਼, ਸ਼ੂਦਰ, ਬ੍ਰਹਮਚਾਰੀ, ਗ੍ਰਹਿਸਥ, ਵਾਨਪ੍ਰਸਥ, ਸੰਨਿਆਸ - ਨੂੰ ਬਹੁਤ ਵਿਗਿਆਨਕ ਢੰਗ ਨਾਲ ਬਣਾਇਆ ਗਿਆ ਹੈ, ਤਾਂ ਜੋ ਅਸੀਂ ਬਿਨਾਂ ਕਿਸੇ ਡਰ ਦੇ, ਨਿਡਰ ਹੋ ਕੇ, ਸਵੈ-ਵਿਸ਼ਵਾਸ ਨਾਲ ਸਹਿਜੇ-ਸਹਿਜੇ ਉੱਪਰ ਉੱਠ ਸਕੀਏ। ਤਾਂ ਵਿਪ੍ਰ ਦਾ ਅਰਥ ਹੈ ਪੂਰੀ ਤਰ੍ਹਾਂ ਨਾਲ ਬ੍ਰਾਹਮਣ ਬਣਨ ਦਾ ਪਹਿਲਾਂ ਚਰਨ।"
|