PA/680712 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜੋ ਕੋਈ ਵੀ ਭਗਵਾਨ ਵੱਲੋਂ, ਇਹਨਾਂ ਬੱਧ ਜੀਵਾਂ ਨੂੰ ਪ੍ਰਭੂ ਦੇ ਘਰ ਵਾਪਿਸ ਲੈ ਜਾਣ ਦਾ ਜਤਨ ਕਰਦਾ ਹੈ, ਉਹ ਪ੍ਰਭੂ ਦਾ ਸਭ ਤੋਂ ਵੱਡਾ ਸ਼ਰਧਾਲੂ, ਪਿਆਰਾ ਭਗਤ ਮੰਨਿਆ ਜਾਂਦਾ ਹੈ। ਇਹ ਭਗਵਦ ਗੀਤਾ ਵਿੱਚ ਕਿਹਾ ਗਿਆ ਹੈ, ਨ ਚ ਤਸ੍ਮਾਦਾ ਮਨੁਯੇਸ਼ੁ ਕਸ਼੍ਚਿਦ ਮੇ ਪ੍ਰਿਯ-ਕ੍ਰਿਤਮਹ (ਭ. ਗ੍ਰ. 18.69)। ਜੇਕਰ ਤੁਸੀਂ ਕ੍ਰਿਸ਼ਨ ਜਾਂ ਪ੍ਰਮਾਤਮਾ ਦੇ ਬਹੁਤ ਪਿਆਰੇ ਬਣਨਾ ਚਾਹੁੰਦੇ ਹੋ, ਤਾਂ ਇਹਨਾਂ ਪ੍ਰਚਾਰ ਕਿਰਿਆਵਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰੋ। ਉਹ ਕੀ ਹੈ? ਕ੍ਰਿਸ਼ਨ ਭਾਵਨਾ ਫੈਲਾਓ। ਕ੍ਰਿਸ਼ਨ ਬਹੁਤ ਖੁਸ਼ ਹੋਵੇਗਾ।" |
680712 - ਪ੍ਰਵਚਨ SB 07.09.10 - ਮੋਂਟਰੀਅਲ |