PA/680802 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਹਰ ਕੋਈ, ਹਰ ਧਰਮ, ਸਵੀਕਾਰ ਕਰਦਾ ਹੈ 'ਭਗਵਾਨ ਮਹਾਨ ਹੈ', ਇਹ ਕੁੱਲ ਪਰਿਭਾਸ਼ਾ ਹੈ । ਇਹ ਇੱਕ ਤੱਥ ਹੈ। ਭਗਵਾਨ ਮਹਾਨ ਹੈ। ਅਤੇ ਅਸੀਂ ਸੂਖਮ, ਛੋਟੇ ਹਾਂ। ਭਗਵਦ-ਗੀਤਾ ਵਿੱਚ ਇਹ ਕਿਹਾ ਗਿਆ ਹੈ, ਮਮਾਈਵਾਂਸ਼ੋ ਜੀਵ-ਭੂਤ: (ਭ.ਗੀ. 15.7)। ਭਗਵਾਨ ਕਹਿੰਦੇ ਹਨ, ਕ੍ਰਿਸ਼ਨ ਕਹਿੰਦੇ ਹਨ, ਕਿ 'ਇਹ ਸਾਰੇ ਜੀਵ, ਉਹ ਮੇਰੇ ਅੰਸ਼ ਹਨ।' ਅੰਸ਼ ਦਾ ਅਰਥ ਹੈ, ਅਸੀਂ ਬਹੁਤ ਆਸਾਨੀ ਨਾਲ ਸਮਝ ਸਕਦੇ ਹਾਂ। ਜਿਵੇਂ ਇਹ ਉਂਗਲੀ ਮੇਰੇ ਸਰੀਰ ਦਾ ਅੰਸ਼ ਹੈ। ਹਰ ਕੋਈ ਇਸਨੂੰ ਸਮਝ ਸਕਦਾ ਹੈ। ਇਸ ਲਈ ਅਸੀਂ ਪਰਮਾਤਮਾ ਦੇ ਅੰਸ਼ ਹਾਂ।"
680802 - ਪ੍ਰਵਚਨ SB 01.02.05 - ਮੋਂਟਰੀਅਲ