PA/680803b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਅਸੀਂ ਕੋਈ ਭੇਦ ਨਹੀਂ ਕਰਦੇ ਕਿ ਇੱਕ ਆਦਮੀ ਔਰਤ ਨਾਲੋਂ ਬਿਹਤਰ ਕ੍ਰਿਸ਼ਨ ਭਾਵਨਾ ਵਾਲਾ ਹੋ ਸਕਦਾ ਹੈ। ਨਹੀਂ। ਇੱਕ ਔਰਤ ਬਿਹਤਰ ਕ੍ਰਿਸ਼ਨ ਭਾਵਨਾ ਵਾਲੀ ਹੋ ਸਕਦੀ ਹੈ, ਕਿਉਂਕਿ ਉਹ ਬਹੁਤ ਸਾਦੀ ਹਨ। ਉਹ ਕਿਸੇ ਵੀ ਧਾਰਮਿਕ ਪ੍ਰਣਾਲੀ ਨੂੰ ਸਵੀਕਾਰ ਕਰ ਸਕਦੀਆਂ ਹਨ। ਆਮ ਤੌਰ 'ਤੇ ਔਰਤਾਂ, ਉਹ ਇਸਨੂੰ ਸਵੀਕਾਰ ਕਰਦੀਆਂ ਹਨ, ਕਿਉਂਕਿ ਉਹ ਬਹੁਤ ਸਾਦੀ ਹਨ। ਉਨ੍ਹਾਂ ਦੇ ਦਿਲ ਵਿਚ ਕੋਈ ਛਲ ਨਹੀਂ ਹੈ। ਕਈ ਵਾਰ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਇਸ ਲਈ। ਇਸ ਲਈ ਅਧਿਆਤਮਿਕ ਪੱਧਰ ਵਿੱਚ ਅਜਿਹਾ ਕੋਈ ਭੇਦ ਨਹੀਂ ਹੈ।" |
680803 - ਪ੍ਰਵਚਨ SB 01.02.06 - ਮੋਂਟਰੀਅਲ |