PA/680811b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਚੈਤੰਨਯ-ਚਰਿਤਾਮ੍ਰਿਤ ਵਿੱਚ ਕਿਹਾ ਗਿਆ ਹੈ, ਗੁਰੂ-ਕ੍ਰਿਸ਼ਣ ਕ੍ਰਿਪਾਯ ਪਾਯ ਭਗਤੀ-ਲਤਾ-ਬੀਜ (CC Madhya 19.151): ਕ੍ਰਿਸ਼ਨ ਅਤੇ ਗੁਰੂ ਦੀ ਸਾਂਝੀ ਦਇਆ ਹੋਵੇਗੀ। ਤਦ ਸਾਡਾ ਕ੍ਰਿਸ਼ਨ ਭਾਵਨਾ ਅੰਮ੍ਰਿਤੁ ਦਾ ਮਿਸ਼ਨ ਸਫਲ ਹੋਵੇਗਾ। ਇਹੀ ਰਾਜ਼ ਹੈ। ਕ੍ਰਿਸ਼ਨ ਹਮੇਸ਼ਾ ਤੁਹਾਡੇ ਅੰਦਰ ਹੈ। ਈਸ਼ਵਰ: ਸਰਵ-ਭੂਤਾਨਾਂ ਹ੍ਰੀਦ-ਦੇਸ਼ੇ ਅਰਜੁਨ ਤਿਸ਼ਠਤੀ (ਭ.ਗ੍ਰੰ. 18.61)। ਇਸ ਲਈ ਕ੍ਰਿਸ਼ਨ ਤੁਹਾਡੇ ਉਦੇਸ਼ ਬਾਰੇ ਸਭ ਕੁਝ ਜਾਣਦੇ ਹਨ, ਅਤੇ ਉਹ ਤੁਹਾਨੂੰ ਤੁਹਾਡੇ ਫੈਸਲੇ ਅਨੁਸਾਰ ਕੰਮ ਕਰਨ ਦਾ ਮੌਕਾ ਦਿੰਦੇ ਹਨ। ਜੇਕਰ ਤੁਸੀਂ ਇਸ ਭੌਤਿਕ ਸੰਸਾਰ ਦਾ ਆਨੰਦ ਲੈਣ ਦਾ ਫੈਸਲਾ ਕਰਦੇ ਹੋ, ਤਾਂ ਕ੍ਰਿਸ਼ਨ ਤੁਹਾਨੂੰ ਬੁੱਧੀ ਦੇਵੇਗਾ ਕਿ ਤੁਸੀਂ ਇੱਕ ਬਹੁਤ ਵਧੀਆ ਵਪਾਰੀ, ਇੱਕ ਬਹੁਤ ਵਧੀਆ ਸਿਆਸਤਦਾਨ, ਇੱਕ ਬਹੁਤ ਵਧੀਆ ਚਲਾਕ ਆਦਮੀ ਕਿਵੇਂ ਬਣਨਾ ਹੈ ਤਾਂ ਜੋ ਤੁਸੀਂ ਪੈਸਾ ਕਮਾ ਸਕਦੇ ਹੋ ਅਤੇ ਇੰਦਰੀਆਂ ਦਾ ਆਨੰਦ ਮਾਣ ਸਕਦੇ ਹੋ। ਕ੍ਰਿਸ਼ਨ ਤੁਹਾਨੂੰ ਬੁੱਧੀ ਦੇਵੇਗਾ।"
680811 - ਪ੍ਰਵਚਨ Initiation Brahmana - ਮੋਂਟਰੀਅਲ