PA/680815 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਹਰ ਕੋਈ ਦੁਖੀ ਹੈ। ਹੋਂਦ ਲਈ ਸੰਘਰਸ਼ ਦਾ ਅਰਥ ਦੁੱਖ ਦੀ ਸਥਿਤੀ ਹੈ। ਅਤੇ ਇਹ ਸੰਤ ਵਿਅਕਤੀ, ਕ੍ਰਿਸ਼ਨ ਦੇ ਭਗਤ - ਨਾ ਸਿਰਫ਼ ਕ੍ਰਿਸ਼ਨ ਦੇ ਭਗਤ, ਭਗਵਾਨ ਦਾ ਕੋਈ ਵੀ ਭਗਤ - ਉਹ... ਹਨ, ਉਨ੍ਹਾਂ ਦਾ ਕੰਮ ਇਹ ਦੇਖਣਾ ਹੈ ਕਿ ਲੋਕ ਕਿਵੇਂ ਖੁਸ਼ ਹੁੰਦੇ ਹਨ। ਲੋਕਾਨਾਮ ਹਿਤ-ਕਾਰਿਣੌ। ਇਸ ਲਈ, ਤ੍ਰਿਭੁਵਨੇ ਮਾਨਯੌ: ਭਗਤਾਂ ਦੀ ਪੂਜਾ ਸਿਰਫ਼ ਇਸ ਗ੍ਰਹਿ ਵਿੱਚ ਹੀ ਨਹੀਂ ਸਗੋਂ ਹੋਰ ਗ੍ਰਹਿਆਂ ਵਿੱਚ ਵੀ ਕੀਤੀ ਜਾਂਦੀ ਹੈ - ਜਿੱਥੇ ਵੀ ਉਹ ਜਾਣਗੇ।"
680815 - ਪ੍ਰਵਚਨ Initiation - ਮੋਂਟਰੀਅਲ