PA/680817b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਧਿਆਤਮਿਕ ਗੁਰੂ ਦਾ ਮਤਲਬ ਹੈ ਕਿ ਉਸਨੂੰ ਬੱਦਲ ਵਾਂਗ ਹੀ ਹੋਣਾ ਚਾਹੀਦਾ ਹੈ। ਇਹ ਕਿਵੇਂ ਸੰਭਵ ਹੈ? ਇਹ ਸੰਭਵ ਹੈ। ਇਹ ਇਸ ਤਰੀਕੇ ਨਾਲ ਸੰਭਵ ਹੈ, ਬਸ਼ਰਤੇ ਉਹ ਅਧਿਆਤਮਿਕ ਗੁਰੂ ਦੇ ਗੁਰੂ-ਉੱਤਰਾਧਿਕਾਰ ਦੀ ਪਾਲਣਾ ਕਰੇ। ਫਿਰ ਇਹ ਸੰਭਵ ਹੈ। ਉਸਨੂੰ ਉੱਤਮ ਸਰੋਤ ਤੋਂ ਸ਼ਕਤੀ ਪ੍ਰਾਪਤ ਕਰਨੀ ਚਾਹੀਦੀ ਹੈ। ਫਿਰ ਇਹ ਸੰਭਵ ਹੈ ਕਿ ਉਸਦੀ ਸਿੱਖਿਆ ਦੁਆਰਾ, ਉਸਦੇ ਪਾਠਾਂ ਦੁਆਰਾ, ਜੰਗਲੀ ਅੱਗ ਜੋ ਸਾਡੇ ਦਿਲ ਦੇ ਅੰਦਰ ਬਲ ਰਹੀ ਹੈ, ਨੂੰ ਬੁਝਾਇਆ ਜਾ ਸਕਦਾ ਹੈ, ਅਤੇ ਜਿਸ ਵਿਅਕਤੀ ਨੂੰ ਅਜਿਹੀ ਅਧਿਆਤਮਿਕ ਸਿੱਖਿਆ ਮਿਲਦੀ ਹੈ, ਸੱਚੇ ਦਿਲੋਂ ਉਹ ਸੰਤੁਸ਼ਟ ਹੋ ਜਾਂਦਾ ਹੈ।"
680817 - ਪ੍ਰਵਚਨ Festival Appearance Day, Sri Vyasa-puja - ਮੋਂਟਰੀਅਲ