PA/680824b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਸ਼੍ਰੀ-ਕ੍ਰਿਸ਼ਨ-ਨਾਮ ਸਾਧਾਰਨ ਨਾਮ ਨਹੀਂ ਹੈ। ਨਾਮ ਦਾ ਅਰਥ ਹੈ ਨਾਮ। ਸ਼੍ਰੀ-ਕ੍ਰਿਸ਼ਨ-ਨਾਮ ਅਲੌਕਿਕ, ਪਰਮ ਹੈ। ਨਾਮ ਅਤੇ ਵਿਅਕਤੀ ਅਤੇ ਵਸਤੂ ਵਿੱਚ ਕੋਈ ਅੰਤਰ ਨਹੀਂ ਹੈ। ਇੱਥੇ, ਅੰਤਰ ਹੈ। ਨਾਮ ਅਤੇ ਵਸਤੂ ਵੱਖਰਾ ਹੈ। ਪਾਣੀ ਅਤੇ ਨਾਮ 'ਪਾਣੀ' ਅਤੇ ਪਦਾਰਥ ਪਾਣੀ - ਵੱਖਰਾ ਹੈ। ਮੈਂ ਸਿਰਫ਼ 'ਪਾਣੀ, ਪਾਣੀ' ਦਾ ਜਾਪ ਕਰਕੇ ਆਪਣੀ ਪਿਆਸ ਨਹੀਂ ਬੁਝ ਸਕਦਾ। ਪਰ ਹਰੇ ਕ੍ਰਿਸ਼ਨ ਦਾ ਜਾਪ ਕਰਕੇ, ਮੈਂ ਪਰਮਾਤਮਾ ਨੂੰ ਅਨੁਭਵ ਕਰ ਸਕਦਾ ਹਾਂ। ਇਹੀ ਅੰਤਰ ਹੈ।" |
680824 - ਪ੍ਰਵਚਨ BG 04.01 - ਮੋਂਟਰੀਅਲ |