PA/680911b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਮਰਪਣ ਕੀਤੇ ਬਿਨਾਂ, ਨਿਯੰਤ੍ਰਕ ਅਤੇ ਊਰਜਾਵਾਂ ਨੂੰ ਸਮਝਣਾ ਬਹੁਤ ਮੁਸ਼ਕਲ ਹੈ, ਉਹ ਹਰ ਚੀਜ਼ ਨੂੰ ਕਿਵੇਂ ਨਿਯੰਤਰਿਤ ਕਰ ਰਿਹਾ ਹੈ। ਤੁਭਿਆਂ ਪ੍ਰਪੰਨਯਾ ਅਸ਼ੇਸ਼ਤ: ਸਮਗ੍ਰੇਣ ਉਪਦੇਕਸ਼ਿਆਮਿ। ਇਹੀ ਹਾਲਤ ਹੈ। ਤੁਸੀਂ ਬਾਅਦ ਦੇ ਅਧਿਆਵਾਂ ਵਿੱਚ ਪਾਓਗੇ ਕਿ ਕ੍ਰਿਸ਼ਨ ਕਹਿੰਦੇ ਹਨ, ਨਾਹਂ ਪ੍ਰਕਾਸ਼: ਸਰਵਸਯ (ਭ.ਗ੍ਰੰ. 7.25)। ਜਿਵੇਂ ਕਿ ਜੇਕਰ ਤੁਸੀਂ ਕਿਸੇ ਵੀ ਵਿਦਿਅਕ ਸੰਸਥਾ ਵਿੱਚ ਦਾਖਲ ਹੁੰਦੇ ਹੋ, ਜੇਕਰ ਤੁਸੀਂ ਆਪਣੇ ਆਪ ਨੂੰ ਸੰਸਥਾ ਦੇ ਨਿਯਮਾਂ ਦੇ ਅੱਗੇ ਸਮਰਪਿਤ ਨਹੀਂ ਕਰਦੇ, ਤਾਂ ਤੁਸੀਂ ਸੰਸਥਾ ਦੁਆਰਾ ਦਿੱਤੇ ਗਏ ਗਿਆਨ ਦਾ ਲਾਭ ਕਿਵੇਂ ਪ੍ਰਾਪਤ ਕਰ ਸਕਦੇ ਹੋ?"
680911 - ਪ੍ਰਵਚਨ BG 07.02 - ਸੈਨ ਫ੍ਰਾਂਸਿਸਕੋ