PA/680913 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਅਸੀਂ ਕ੍ਰਿਸ਼ਨ ਦੀ ਪੂਜਾ ਇੱਕ ਛੋਟੇ ਫੁੱਲ ਨਾਲ, ਥੋੜੇ ਜਿਹੇ ਫਲ ਨਾਲ, ਥੋੜੇ ਜਿਹੇ ਪਾਣੀ ਨਾਲ ਕਰ ਸਕਦੇ ਹਾਂ, ਬੱਸ ਇੰਨਾ ਹੀ। ਇਹ ਕਿੰਨਾ ਸਰਵ ਵਿਆਪਕ ਹੈ! ਇੱਕ ਛੋਟਾ ਜਿਹਾ ਫੁੱਲ, ਥੋੜੇ ਜਿਹੇ ਫਲ, ਥੋੜਾ ਜਿਹਾ ਪਾਣੀ ਕੋਈ ਵੀ ਗਰੀਬ ਆਦਮੀ ਇਕੱਠਾ ਕਰ ਸਕਦਾ ਹੈ। ਤੁਹਾਨੂੰ ਕ੍ਰਿਸ਼ਨ ਦੀ ਪੂਜਾ ਕਰਨ ਲਈ ਹਜ਼ਾਰਾਂ ਡਾਲਰ ਕਮਾਉਣ ਦੀ ਲੋੜ ਨਹੀਂ ਹੈ। ਕ੍ਰਿਸ਼ਨ ਤੁਹਾਡੇ ਤੋਂ ਕਿਉਂ ਮੰਗੇਗਾ, ਤੁਸੀਂ ਡਾਲਰ ਜਾਂ ਲੱਖਾਂ ਰੁਪਏ ਦਾ ਯੋਗਦਾਨ ਪਾਓ? ਨਹੀਂ। ਉਹ ਆਪਣੇ ਆਪ ਵਿੱਚ ਭਰਪੂਰ ਹੈ। ਉਸ ਕੋਲ ਸਭ ਕੁਝ ਹੈ, ਸੰਪੂਰਨ। ਇਸ ਲਈ ਉਹ ਭਿਖਾਰੀ ਨਹੀਂ ਹੈ। ਪਰ ਉਹ ਭਿਖਾਰੀ ਹੈ। ਕਿਸ ਅਰਥ ਵਿੱਚ? ਉਹ ਤੁਹਾਡੇ ਪਿਆਰ ਦੀ ਭੀਖ ਮੰਗ ਰਿਹਾ ਹੈ।" |
680913 - ਪ੍ਰਵਚਨ BS 5.29-30 - ਸੈਨ ਫ੍ਰਾਂਸਿਸਕੋ |