PA/680914 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਗਵਦ-ਗੀਤਾ ਵਿੱਚ ਤੁਸੀਂ ਦੇਖੋਗੇ ਕਿ ਇਸ ਕੀਰਤਨ ਦੀ ਸਿਫ਼ਾਰਸ਼ ਨਿਰੰਤਰ ਕੀਤੀ ਗਈ ਹੈ। ਸਤਤਮ। ਸਤਤਮ ਦਾ ਅਰਥ ਹੈ ਹਮੇਸ਼ਾ। ਭਾਵੇਂ ਅਪੂਰਣ ਅਵਸਥਾ ਵਿੱਚ ਹੋਵੇ ਜਾਂ ਸੰਪੂਰਨ ਅਵਸਥਾ ਵਿੱਚ, ਪ੍ਰਕਿਰਿਆ ਇੱਕ ਹੀ ਹੈ। ਇਹ ਮਾਇਆਵਾਦੀਆਂ ਵਾਂਗ ਨਹੀਂ ਹੈ, ਕਿ ਸਭ ਤੋਂ ਪਹਿਲਾਂ ਤੁਸੀਂ ਜਪ ਕਰਦੇ ਹੋ, ਅਤੇ ਜਪ ਕਰਕੇ, ਜਦੋਂ ਤੁਸੀਂ ਖੁਦ ਪਰਮਾਤਮਾ ਬਣ ਜਾਂਦੇ ਹੋ, ਤਾਂ ਕੋਈ ਜਪ ਨਹੀਂ - ਰੁਕ ਜਾਂਦੇ ਹੋ। ਇਹ ਮਾਇਆਵਾਦ ਦਰਸ਼ਨ ਹੈ। ਇਹ ਅਸਲ ਸਥਿਤੀ ਨਹੀਂ ਹੈ। ਜਪ ਤੁਹਾਡੀ ਸਭ ਤੋਂ ਉੱਚੀ ਸੰਪੂਰਨ ਅਵਸਥਾ ਵਿੱਚ ਵੀ ਜਾਰੀ ਰਹੇਗਾ।"
680914 - ਪ੍ਰਵਚਨ Excerpt - ਸੈਨ ਫ੍ਰਾਂਸਿਸਕੋ