PA/680924c ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਸਿਆਟਲ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਆਖ਼ਿਰਕਾਰ, ਕੋਈ ਵੀ ਜੋ ਕ੍ਰਿਸ਼ਨ ਭਾਵਨਾ ਵਿੱਚ ਆ ਰਿਹਾ ਹੈ, ਆਦਮੀ ਜਾਂ ਔਰਤ, ਮੁੰਡੇ ਜਾਂ ਕੁੜੀਆਂ, ਉਹਨਾਂ ਦਾ ਸਵਾਗਤ ਹੈ। ਉਹ ਬਹੁਤ ਕਿਸਮਤ ਵਾਲੇ ਹਨ। ਤੁਸੀਂ ਦੇਖੋ। ਅਤੇ "ਪ੍ਰਭੂ" ਨੂੰ ਸੰਬੋਧਨ ਕਰਨ ਦੇ ਵਿਚਾਰ ਦਾ ਅਰਥ ਹੈ "ਤੁਸੀਂ ਮੇਰੇ ਮਾਲਕ ਹੋ।" ਉਹ ਹੈ... ਪ੍ਰਭੂ ਦਾ ਅਰਥ ਹੈ ਮਾਲਕ। ਅਤੇ "ਪ੍ਰਭੂਪਾਦ" ਦਾ ਅਰਥ ਹੈ ਬਹੁਤ ਸਾਰੇ ਮਾਲਕ ਜੋ ਉਸਦੇ ਕਮਲ ਚਰਨਾਂ ਵਿੱਚ ਝੁਕਦੇ ਹਨ। ਉਹ ਹੈ ਪ੍ਰਭੂਪਾਦ। ਇਸ ਲਈ ਹਰੇਕ ਨੂੰ , ਹਰ ਕਿਸੇ ਨੂੰ ਦੂਜਿਆਂ ਨੂੰ "ਅਪਣਾ ਮਾਲਕ" ਸਮਝਣਾ ਚਾਹੀਦਾ ਹੈ। ਇਹ ਵੈਸ਼ਣਵ ਪ੍ਰਣਾਲੀ ਹੈ।"
680924 - ਗੱਲ ਬਾਤ - ਸਿਆਟਲ