PA/681020b ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਸਿਆਟਲ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਹਰੇ, ਹਰੇ ਸ਼ਬਦ ਦਾ ਰੂਪ ਹੈ... ਹਰੇ ਸ਼ਬਦ ਹਰੇ ਦਾ ਰੂਪ ਹੈ ਜਦੋਂ ਸੰਬੋਧਨ ਕੀਤਾ ਜਾਂਦਾ ਹੈ, ਜਦੋਂ ਉਸਨੂੰ ਸੰਬੋਧਿਤ ਕੀਤਾ ਜਾਂਦਾ ਹੈ। ਅਤੇ ਕ੍ਰਿਸ਼ਨ, ਜਦੋਂ ਉਸਨੂੰ ਸੰਬੋਧਿਤ ਕੀਤਾ ਜਾਂਦਾ ਹੈ, ਤਾਂ ਰੂਪ ਨਹੀਂ ਬਦਲਦਾ। ਇਹ ਵਿਆਕਰਨਿਕ ਨਿਯਮ ਹੈ। ਇਸ ਲਈ ਹਰੇ ਕ੍ਰਿਸ਼ਨ ਦਾ ਅਰਥ ਹੈ, 'ਓਹ, ਕ੍ਰਿਸ਼ਨ ਦੀ ਊਰਜਾ, ਜਾਂ ਪ੍ਰਭੂ ਦੀ ਊਰਜਾ', ਅਤੇ ਕ੍ਰਿਸ਼ਨ, 'ਪ੍ਰਭੂ'। ਇਸ ਲਈ ਹਰੇ ਕ੍ਰਿਸ਼ਨ। ਹਰੇ ਕ੍ਰਿਸ਼ਨ ਦਾ ਅਰਥ ਹੈ ਮੈਂ ਸਿਰਫ਼ ਪ੍ਰਭੂ ਨੂੰ ਹੀ ਨਹੀਂ, ਸਗੋਂ ਊਰਜਾ ਨੂੰ ਵੀ ਪ੍ਰਾਰਥਨਾ ਕਰ ਰਿਹਾ ਹਾਂ।"
681020 - ਗੱਲ ਬਾਤ - ਸਿਆਟਲ