PA/681021d ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸਿਆਟਲ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਕਾਲੀ-ਸੰਤਰਨ ਉਪਨਿਸ਼ਦ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ 16 ਸ਼ਬਦ ਹੀ ਇਸ ਕਲਯੁੱਗ ਵਿੱਚ ਸਾਰੀ ਬੰਧਿਤ ਆਤਮਾ ਨੂੰ ਮਾਇਆ ਦੇ ਚੁੰਗਲ ਤੋਂ ਮੁਕਤ ਕਰ ਸਕਦੇ ਹਨ। ਅਤੇ ਉੱਥੇ ਇਹ ਵੀ ਟਿੱਪਣੀ ਕੀਤੀ ਗਈ ਹੈ ਕਿ ਇਸ ਯੁੱਗ ਵਿੱਚ ਮੁਕਤ ਹੋਣ ਦਾ ਇਸ ਤੋਂ ਵਧੀਆ ਕੋਈ ਸਾਧਨ ਨਹੀਂ ਹੈ। ਇਹ ਸਾਰੇ ਵੇਦਾਂ ਦਾ ਸੰਸਕਰਣ ਹੈ। ਇਸੇ ਤਰ੍ਹਾਂ ਮਾਧਵਾਚਾਰਿਆ ਨੇ ਆਪਣੀ ਟਿੱਪਣੀ ਵਿੱਚ ਮੁੰਡਕ ਉਪਨਿਸ਼ਦ ਤੋਂ ਹਵਾਲਾ ਦਿੱਤਾ ਹੈ ਕਿ ਦਵਾਪਰ-ਯੁੱਗ ਵਿੱਚ ਭਗਵਾਨ ਵਿਸ਼ਨੂੰ ਦੀ ਪੂਜਾ ਪਸ਼ਚਰਾਤ੍ਰ ਵਿਧੀ ਦੁਆਰਾ ਕੀਤੀ ਜਾ ਸਕਦੀ ਹੈ। ਜਦੋਂ ਕਿ ਕਲੀ ਯੁੱਗ ਵਿੱਚ ਸਿਰਫ਼ ਭਗਵਾਨ ਦੇ ਪਵਿੱਤਰ ਨਾਮ ਦਾ ਜਾਪ ਕਰਕੇ ਹੀ ਉਸਦੀ ਪੂਜਾ ਕੀਤੀ ਜਾ ਸਕਦੀ ਹੈ।" |
681021 - Dictation CC - ਸਿਆਟਲ |