PA/681113 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਹਰਿ ਹਰਿ ਬਿਫਲੇ ਜਨਮ ਗੋਣੈਨੁ: "ਮੇਰੇ ਪਿਆਰੇ ਪ੍ਰਭੂ, ਮੈਂ ਆਪਣੀ ਜ਼ਿੰਦਗੀ ਨੂੰ ਬੇਕਾਰ ਬਰਬਾਦ ਕਰ ਦਿੱਤਾ ਹੈ।" ਬਿਫਲੇ ਦਾ ਅਰਥ ਹੈ ਬੇਕਾਰ, ਅਤੇ ਜਨਮ ਦਾ ਅਰਥ ਹੈ ਜਨਮ, ਅਤੇ ਗੋਣੈਨੁ ਦਾ ਅਰਥ ਹੈ "ਮੈਂ ਗੁਜ਼ਾਰ ਦਿੱਤਾ ਹੈ ।" ਉਹ ਇੱਕ ਆਮ ਆਦਮੀ ਦੀ ਨੁਮਾਇੰਦਗੀ ਕਰ ਰਿਹਾ ਹੈ, ਜਿਵੇਂ ਕਿ ਸਾਡੇ ਵਿੱਚੋਂ ਹਰ ਕੋਈ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ। ਉਹ ਨਹੀਂ ਜਾਣਦੇ ਕਿ ਉਹ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਹਨ। ਉਹ ਸੋਚ ਰਹੇ ਹਨ ਕਿ "ਮੇਰੇ ਕੋਲ ਬਹੁਤ ਵਧੀਆ ਘਰ ਹੈ, ਬਹੁਤ ਵਧੀਆ ਕਾਰ ਹੈ, ਬਹੁਤ ਵਧੀਆ ਪਤਨੀ ਹੈ, ਬਹੁਤ ਵਧੀਆ ਆਮਦਨ ਹੈ, ਬਹੁਤ ਵਧੀਆ ਸਮਾਜਿਕ ਸਥਿਤੀ ਹੈ।" ਬਹੁਤ ਸਾਰੀਆਂ ਚੀਜ਼ਾਂ। ਇਹ ਭੌਤਿਕ ਆਕਰਸ਼ਣ ਹਨ।"
681113 - ਪ੍ਰਵਚਨ - ਲਾੱਸ ਐਂਜ਼ਲਿਸ