PA/681118 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਪ੍ਰੇਮਾਮ੍ਰਿਤਾਭੋ-ਨਿਧੀ: ਕ੍ਰਿਸ਼ਨ ਦੇ ਪਿਆਰ ਦੇ ਸਾਗਰ ਵਿੱਚ ਡੁੱਬਿਆ ਹੋਇਆ। ਤੁਸੀਂ ਲੰਬੇ ਸਮੇਂ ਤੱਕ ਜਪ ਅਤੇ ਨੱਚ ਨਹੀਂ ਸਕਦੇ ਜਦੋਂ ਤੱਕ ਕਿ ਤੁਹਾਨੂੰ ਕ੍ਰਿਸ਼ਨ ਦੇ ਪਿਆਰ ਦੇ ਸਾਗਰ ਵਿੱਚ ਡੁੱਬਾਇਆ ਨਹੀਂ ਜਾਂਦਾ। ਇਹ ਨੱਚਣ ਵਾਲੇ ਅਤੇ ਜਪ ਕਰਨ ਵਾਲੇ ਦੀ ਖਾਸ ਯੋਗਤਾ ਹੈ। ਜੇਕਰ ਤੁਸੀਂ ਕਿਸੇ ਨੂੰ ਇੱਕ ਘੰਟੇ ਲਈ ਜਪ ਅਤੇ ਨੱਚਣ ਲਈ ਕਹਿੰਦੇ ਹੋ, ਤਾਂ ਉਹ ਥੱਕ ਜਾਵੇਗਾ। ਪਰ ਇਹ ਜਪ ਅਤੇ ਨੱਚਣਾ ਇੰਨਾ ਵਧੀਆ ਹੈ ਕਿ ਇਹ ਗੋਸਵਾਮੀ, ਉਹ ਚੌਵੀ ਘੰਟੇ ਜਪ ਅਤੇ ਨੱਚਦੇ ਰਹਿ ਸਕਦੇ ਹਨ। ਪ੍ਰੇਮਾਮ੍ਰਿਤਾਭੋ-ਨਿਧੀ। ਕਿਉਂਕਿ ਉਹ ਕ੍ਰਿਸ਼ਨ ਦੇ ਪਿਆਰ ਦੇ ਸਾਗਰ ਵਿੱਚ ਡੁੱਬੇ ਹੋਏ ਸਨ।" |
Lecture Festival Sri Sri Sad-govamy-astaka - - ਲਾੱਸ ਐਂਜ਼ਲਿਸ |