PA/681201 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਭਗਵਦ-ਗੀਤਾ ਨਿਰਦੇਸ਼ ਦਿੰਦੀ ਹੈ ਕਿ "ਤੁਸੀਂ ਸਮਰਪਣ ਕਰ ਦਿਓ।" ਸਰਵ-ਧਰਮ ਪਰਿਤਿਆਜਯ ਮਾਮ ਏਕੰ ਸ਼ਰਣਮ ਵ੍ਰਜ (ਭ.ਗ੍ਰੰ. 18.66)। ਇਸ ਲਈ ਸਮਰਪਣ ਤੋਂ ਬਿਨਾਂ, ਕੋਈ ਅਧਿਆਤਮਿਕ ਤਰੱਕੀ ਕਰਨ ਦਾ ਕੋਈ ਸਵਾਲ ਹੀ ਨਹੀਂ ਉੱਠਦਾ। ਜਿਵੇਂ ਇੱਕ ਵਿਅਕਤੀ ਜਿਸਨੇ ਸਰਕਾਰ ਦੇ ਵਿਰੁੱਧ ਬਗਾਵਤ ਕੀਤੀ ਹੈ - ਪਹਿਲੀ ਸ਼ਰਤ ਸਮਰਪਣ ਕਰਨਾ ਹੈ; ਨਹੀਂ ਤਾਂ ਸਰਕਾਰ ਵੱਲੋਂ ਦਇਆ ਦਾ ਕੋਈ ਸਵਾਲ ਹੀ ਨਹੀਂ ਉੱਠਦਾ। ਇਸੇ ਤਰ੍ਹਾਂ ਕੋਈ ਵੀ, ਜੀਵਤ ਹਸਤੀ, ਸਾਡੇ ਵਿੱਚੋਂ ਕੋਈ ਵੀ ਜਿਸਨੇ ਪ੍ਰਭੂ ਦੀ ਸਰਵਉੱਚਤਾ ਦੇ ਵਿਰੁੱਧ ਬਗਾਵਤ ਕੀਤੀ ਹੈ, ਅਧਿਆਤਮਿਕ ਜੀਵਨ ਦੀ ਸ਼ੁਰੂਆਤ ਸਮਰਪਣ ਹੈ।" |
Lecture Initiation and Ten Offenses - - ਲਾੱਸ ਐਂਜ਼ਲਿਸ |