PA/681206 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਯੋਗ ਪ੍ਰਕਿਰਿਆ ਮਨ ਨੂੰ ਸਾਫ਼ ਕਰਨਾ ਹੈ। ਯੋਗ ਇੰਦਰੀਆ-ਸੰਯਮ ਦੀ ਪੂਰੀ ਪ੍ਰਕਿਰਿਆ, ਇੰਦਰੀਆਂ ਨੂੰ ਕਾਬੂ ਕਰਨਾ ਅਤੇ ਸ਼ੁੱਧ ਕਰਨਾ, ਇਹ ਅਸਲ ਵਿੱਚ ਯੋਗ ਪ੍ਰਣਾਲੀ ਹੈ। ਇਸ ਲਈ ਯੋਗ ਪ੍ਰਣਾਲੀ ਦੀ ਸੰਪੂਰਨਤਾ ਹੈ - ਭਗਤੀ-ਯੋਗ। ਭਗਤੀ-ਯੋਗ। ਕਿਉਂਕਿ ਭਗਤੀ-ਯੋਗ ਨੂੰ ਲਾਗੂ ਕਰਕੇ ਤੁਸੀਂ ਮਨ ਨੂੰ ਪੂਰੀ ਤਰ੍ਹਾਂ ਸਾਫ਼ ਕਰ ਸਕਦੇ ਹੋ। ਯੋਗ ਪ੍ਰਣਾਲੀ, ਯੋਗ ਪ੍ਰਣਾਲੀ ਦਾ ਉਦੇਸ਼ ਮਨ ਨੂੰ ਸਾਫ਼ ਕਰਨਾ ਹੈ, ਅਤੇ ਇਹ ਭਗਤੀ-ਯੋਗ ਪ੍ਰਕਿਰਿਆ। ਜਿਵੇਂ ਚੈਤੰਨਯ ਮਹਾਪ੍ਰਭੂ ਸਿਫ਼ਾਰਸ਼ ਕਰਦੇ ਹਨ, ਚੇਤੋ-ਦਰਪਣ-ਮਾਰਜਨਾਮ (CC ਅੰਤਯ 20.12)। ਇਸ ਭਗਤੀ-ਯੋਗ ਪ੍ਰਕਿਰਿਆ ਦਾ ਪਹਿਲਾ ਲਾਭ, ਹਰੇ ਕ੍ਰਿਸ਼ਨ ਦਾ ਜਾਪ ਕਰਨਾ, ਮਨ ਨੂੰ ਸਾਫ਼ ਕਰਨਾ ਹੈ।" |
681206 - ਪ੍ਰਵਚਨ BG 02.26 - ਲਾੱਸ ਐਂਜ਼ਲਿਸ |