PA/681206b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਤੁਸੀਂ ਭਗਵਦ-ਗੀਤਾ ਨੂੰ ਧਿਆਨ ਨਾਲ ਪੜ੍ਹੋ। ਸਭ ਕੁਝ ਉੱਥੇ ਹੈ। ਹਰ ਸ਼ਬਦ, ਹਰ ਪੰਗਤੀ ਇੰਨੀ , ਮੇਰਾ ਮਤਲਬ ਹੈ, ਸਿੱਖਿਆਦਾਇਕ ਹੈ । ਇਹ ਬਸ... ਇਹ ਅਧਿਆਤਮਿਕ ਗਿਆਨ ਦਾ ਮੂਲ ਸਿਧਾਂਤ ਹੈ। ਹੁਣ ਅਸੀਂ ਪੇਸ਼ ਕੀਤਾ ਹੈ। ਤੁਹਾਡੇ ਵਿੱਚੋਂ ਹਰ ਇੱਕ ਨੂੰ ਬਹੁਤ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ। ਤੁਹਾਡੇ ਵਿੱਚੋਂ ਹਰ ਇੱਕ ਕੋਲ ਇੱਕ ਕਿਤਾਬ ਹੋਣੀ ਚਾਹੀਦੀ ਹੈ ਅਤੇ ਇਸਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ।"
681206 - ਪ੍ਰਵਚਨ BG 02.26 - ਲਾੱਸ ਐਂਜ਼ਲਿਸ