PA/681216 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇੱਕ ਭਗਤ ਜੋ ਹਮੇਸ਼ਾ ਕ੍ਰਿਸ਼ਨ ਭਾਵਨਾ ਵਿੱਚ ਰਹਿੰਦਾ ਹੈ, ਉਸਦੇ ਲਈ ਕੁਝ ਵੀ ਅਣਜਾਣ ਨਹੀਂ ਹੈ। ਉਹ ਸਭ ਕੁਝ ਜਾਣਦਾ ਹੈ। ਜਿਵੇਂ ਅਸੀਂ ਸਾਰੀ ਸ੍ਰਿਸ਼ਟੀ ਦੀ ਜਾਣਕਾਰੀ ਦੇ ਸਕਦੇ ਹਾਂ - ਨਾ ਸਿਰਫ ਇਸ ਭੌਤਿਕ ਸੰਸਾਰ ਦੀ; ਅਧਿਆਤਮਿਕ ਸੰਸਾਰ ਦੀ ਵੀ । ਸਪੱਸ਼ਟ ਧਾਰਨਾ: ਕਿੱਥੇ ਹੈ, ਕੀ ਹੈ। ਸਭ ਕੁਝ। ਇਹ ਕ੍ਰਿਸ਼ਨ ਭਾਵਨਾ ਹੈ। ਜਿੰਨਾ ਜ਼ਿਆਦਾ ਤੁਸੀਂ ਤਰੱਕੀ ਕਰੋਗੇ, ਮੇਰਾ ਕਹਿਣ ਦਾ ਮਤਲਬ ਹੈ, ਤੁਸੀਂ ਪੂਰੀ ਤਰ੍ਹਾਂ ਸਾਰੇ ਵਿਭਾਗੀ ਗਿਆਨ ਨਾਲ ਜਾਣੂ ਹੋਵੋਗੇ। ਸਭ ਕੁਝ ਸੰਪੂਰਨ ਹੈ।" |
681216 - ਪ੍ਰਵਚਨ BG 02.46-62 - ਲਾੱਸ ਐਂਜ਼ਲਿਸ |