PA/681228b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਇੱਕ ਬਹੁਤ ਵਧੀਆ ਕਹਾਣੀ ਹੈ। ਕੋਈ ਚੰਦਰਮਾ ਗ੍ਰਹਿ 'ਤੇ ਕਿਵੇਂ ਜਾਂਦਾ ਹੈ, ਦੁਬਾਰਾ ਕਿਵੇਂ ਵਾਪਸ ਆਉਂਦਾ ਹੈ। ਇਹ ਸਭ ਵੈਦਿਕ ਸਾਹਿਤ ਵਿੱਚ ਦੱਸਿਆ ਗਿਆ ਹੈ। ਇਹ ਕੋਈ ਬਹੁਤ ਨਵੀਂ ਗੱਲ ਨਹੀਂ ਹੈ। ਪਰ ਸਾਡਾ ਉਦੇਸ਼ ਕੀ ਹੈ? ਸਾਡਾ ਉਦੇਸ਼ ਵੱਖਰਾ ਹੈ। ਅਸੀਂ ਆਪਣਾ ਕੀਮਤੀ ਸਮਾਂ ਬਰਬਾਦ ਨਹੀਂ ਕਰਨ ਜਾ ਰਹੇ ਹਾਂ, ਕ੍ਰਿਸ਼ਨ ਕਹਿੰਦੇ ਹਨ ਕਿ ਇਨ੍ਹਾਂ ਕੋਸ਼ਿਸ਼ਾਂ ਨਾਲ ਆਪਣਾ ਸਮਾਂ ਬਰਬਾਦ ਨਾ ਕਰੋ। ਕਿ ਤੁਸੀਂ ਇਸ ਗ੍ਰਹਿ 'ਤੇ, ਉਸ ਗ੍ਰਹਿ 'ਤੇ, ਉਸ ਗ੍ਰਹਿ 'ਤੇ, ਉਸ ਗ੍ਰਹਿ 'ਤੇ ਜਾਓਗੇ। ਤੁਹਾਨੂੰ ਕੀ ਮਿਲੇਗਾ? ਤੁਹਾਡੇ ਭੌਤਿਕ ਦੁੱਖ ਤੁਹਾਡੇ ਪਿੱਛੇ-ਪਿੱਛੇ ਆਉਣਗੇ ਜਿੱਥੇ ਵੀ ਤੁਸੀਂ ਜਾਓਗੇ।"
681228 - ਪ੍ਰਵਚਨ Initiation - ਲਾੱਸ ਐਂਜ਼ਲਿਸ