PA/681228d ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਕੋਈ ਵੀ ਮਨ ਦੀ ਨਿਮਰਤਾ ਵਾਲੀ ਸਥਿਤੀ ਵਿੱਚ ਪ੍ਰਭੂ ਦੇ ਪਵਿੱਤਰ ਨਾਮ ਦਾ ਜਾਪ ਕਰ ਸਕਦਾ ਹੈ, ਆਪਣੇ ਆਪ ਨੂੰ ਗਲੀ ਦੇ ਤੂੜੀ ਤੋਂ ਨੀਵਾਂ ਸਮਝਦੇ ਹੋਏ , ਰੁੱਖ ਨਾਲੋਂ ਵੱਧ ਸਹਿਣਸ਼ੀਲ ਹੋ ਕੇ , ਝੂਠੀ ਪ੍ਰਤਿਸ਼ਠਾ ਦੀ ਭਾਵਨਾ ਤੋਂ ਰਹਿਤ ਹੋ ਕੇ ਅਤੇ ਦੂਜਿਆਂ ਨੂੰ ਸਾਰਾ ਸਤਿਕਾਰ ਦੇਣ ਲਈ ਤਿਆਰ। ਮਨ ਦੀ ਅਜਿਹੀ ਸਥਿਤੀ ਵਿੱਚ ਮਨੁੱਖ ਪ੍ਰਭੂ ਦੇ ਪਵਿੱਤਰ ਨਾਮ ਦਾ ਲਗਾਤਾਰ ਜਾਪ ਕਰ ਸਕਦਾ ਹੈ।" |
Lecture Purport Excerpt to Sri Sri Siksastakam - - ਲਾੱਸ ਐਂਜ਼ਲਿਸ |